ਕੌਂਸਲ ਚੋਣਾਂ ਦੇ ਐਲਾਨ ਨੇ ਚੋਣ ਉਮੀਦਵਾਰਾਂ ਵਿੱਚ ਚੁਸਤੀ ਲਿਆਂਦੀ
–ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਸ਼ਮੂਲੀਅਤ ਲਈ ਸਰਗਰਮ ਹੋਏ ਚੋਣ ਉਮੀਦਵਾਰ ਟੀ. ਕੇ. ਸ਼ਰਮਾ ਨਾਭਾ, 11 ਮਈ– ਕੌਂਸਲ ਚੋਣਾਂ ਦੀ ਤਾਰੀਖ ਦੇ ਐਲਾਨ ਹੁੰਦਿਆਂ ਹੀ ਚੋਣ ਉਮੀਦਵਾਰਾਂ ਵਿੱਚ ਚੁਸਤੀ ਆ ਗਈ ਹੈ ਅਤੇ ਚੋਣਾਂ ਦੀਆਂ ਤਿਆਰੀਆਂ ਲਈ ਸਿਆਸੀ ਪਾਰਟੀਆਂ ਦੇ ਨਾਲ ਚੋਣ ਉਮੀਦਵਾਰਾਂ ਵਿਚਕਾਰ ਸਿਆਸੀ ਦੌੜ ਤੇਜ ਹੋ ਗਈ ਹੈ। ਨਾਭਾ ਕੌਂਸਲ ਅਧੀਨ ਕੁਲ…