ਸਿੱਖਿਆ | ਖੇਡਾਂ | ਚੰਡੀਗੜ੍ਹ | ਜੀਵਨ ਸ਼ੈਲੀ | ਦੇਸ਼ | ਪੰਜਾਬ | ਰਾਜਨੀਤੀ | ਰੋਸ ਪ੍ਰਦਰਸ਼ਨ
ਆਖਰੀ ਦਿਨ ਨਾਭਾ ਤੋਂ 23 ਆਪ ਉਮੀਦਵਾਰਾਂ ਸਮੇਤ 137 ਚੋਣ ਉਮੀਦਵਾਰਾਂ ਨੇ ਨਾਮਜਦਗੀਆਂ ਦਾਖਲ ਕੀਤੀਆਂ
— ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਨੇ ਕੀਤੇ ਜਿੱਤ ਦੇ ਦਾਅਵ ਟੀ. ਕੇ. ਸ਼ਰਮਾ ਨਾਭਾ, 16 ਮਈ — ਕੌਂਸਲ ਅਤੇ ਨਿਗਮ ਚੋਣਾਂ ਦੀ ਨਾਮਜਾਦਗੀ ਦੇ ਆਖਰੀ ਦਿਨ ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ 35 ਉਮੀਦਵਾਰਾਂ ਨੇ ਇੱਕੋ ਦਿਨ ਨਾਮਜਦਗੀਆਂ ਭਰੀਆਂ। ਇਸ ਤੋਂ ਇਲਾਵਾ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਕਾਂਗਰਸ ਦੇ 35, ਅਕਾਲੀਆਂ ਦੇ 21…