ਸਿੱਖਿਆ | ਚੰਡੀਗੜ੍ਹ | ਜੀਵਨ ਸ਼ੈਲੀ | ਦੇਸ਼ | ਪੰਜਾਬ
ਦੱਸਵੀਂ ਕਲਾਸ ਦੇ ਨਤੀਜੇ ‘ਚ ਪ੍ਰੀਤਇੰਦਰ ਸਿੰਘ ਮਾਨ ਰਿਹਾ ਫਸਟ!
–ਸਰਕਾਰੀ ਸਕੂਲ ਥੂਹੀ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ ਟੀ. ਕੇ. ਸ਼ਰਮਾ ਨਾਭਾ, 18 ਮਈ– ਸਰਕਾਰੀ ਹਾਈ ਸਕੂਲ ਥੂਹੀ ਵਿਖੇ ਦੱਸਵੀਂ ਅਤੇ ਅੱਠਵੀਂ ਜਮਾਤ ਦੇ ਮਾਰਚ, 2026 ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਹੈਡਮਿਸਟ੍ਰੈਸ ਮੈਡਮ ਸ੍ਰੀਮਤੀ ਪਰਮਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ। ਦੱਸਵੀਂ ਜਮਾਤ ਵਿੱਚ ਪਹਿਲਾ ਸਥਾਨ ਪ੍ਰੀਤਇੰਦਰ ਸਿੰਘ…