ਸਟੋਰੀ / ਟਿੱਪਣੀਆਂ | ਸਿੱਖਿਆ | ਚੰਡੀਗੜ੍ਹ | ਜੀਵਨ ਸ਼ੈਲੀ | ਪੰਜਾਬ | ਰਾਜਨੀਤੀ
ਅਕਾਲੀ ਸਰਕਾਰ ਬਣਨ ਤੇ ਨਿਹਾਲ ਸਿੰਘ ਵਾਲਾ ਦੇ ਲੋਕਾਂ ਨੂੰ ਦਫਤਰਾਂ ਵਿੱਚ ਖੱਜਲ ਨਹੀਂ ਹੋਣਾਂ ਪਵੇਗਾ : ਰਾਜਵਿੰਦਰ ਸਿੰਘ
ਟਾਈਮਜ਼ ਆਫ਼ ਪੰਜਾਬ ਬਿਊਰੋ ਸੁਖਮੰਦਰ ਹਿੰਮਤਪੁਰੀ/ਜਗਵੀਰ ਅਜ਼ਾਦ ਮੋਗਾ/ਨਿਹਾਲ ਸਿੰਘ ਵਾਲਾ,28 ਮਈ – ਮੌਜੂਦਾ ਸਰਕਾਰ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਮੁਹਈਆ ਕਰਵਾਉਣ ਵਿੱਚ ਪੂਰੀ ਤਰਾਂ ਨਾਕਾਮ ਰਹੀ ਹੈ. ਲੋਕਪਾਲ ਦੇ ਮੁੱਦੇ ਤੇ ਆਪਣੀ ਸਰਕਾਰ ਬਣਾਉਣ ਵਾਲੀ ਆਪ ਸਰਕਾਰ ਨੇ ਅਕਤੂਬਰ 2025 ਤੋਂ ਪੰਜਾਬ ਦੇ ਲੋਕਪਾਲ ਦੀ ਨਿਯੁਕਤੀ ਨਹੀਂ ਕੀਤੀ. ਲੋਕਪਾਲ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਐਕਟ ਨੂੰ…