ਅਪਰਾਧ | ਖੇਤੀਬਾੜੀ | ਜੀਵਨ ਸ਼ੈਲੀ | ਪੰਜਾਬ | ਰੋਸ ਪ੍ਰਦਰਸ਼ਨ
ਚਾਂਬਾ ਪਿੰਡ ਦੇ ਏਜੰਟ ਜੋੜੇ ਵੱਲੋਂ 55 ਲੱਖ ਅਤੇ 32 ਲੱਖ ਰੁਪੇ ਦੀ ਮਾਰੀ ਠੱਗੀ ਦੇ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਆਈ ਬੀਕੇਯੂ ਤੋਤੇਵਾਲ
ਟਾਈਮਜ਼ ਆਫ਼ ਪੰਜਾਬ ਬਿਊਰੋ ਮੱਖੂ /ਫਿਰੋਜ਼ਪੁਰ, 7 ਜੂਨ – ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਬਲਾਕ ਅਧੀਨ ਪੈਂਦੇ ਪਿੰਡ ਚਾਂਬਾ ਵਿਖੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਟੀਮ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੀ ਅਗਵਾਈ ਹੇਠ ਪਹੁੰਚੀ। ਟੀਮ ਵਿੱਚ ਦਲਜੀਤ ਸਿੰਘ ਸਰਪੰਚ ਦਾਨੇਵਾਲਾ, ਸਤਿਨਾਮ ਸਿੰਘ ਦਾਨੇਵਾਲ, ਬੋਹੜ ਸਿੰਘ ਦਾਨੇਵਾਲਾ, ਰਣਜੀਤ ਸਿੰਘ ਚੱਕ ਤਾਰੇਵਾਲਾ, ਗੁਰਜੀਤ ਸਿੰਘ ਕੜਾਹੇਵਾਲਾ, ਮਨਜੀਤ…