ਸੇਵਾ ਕੇਂਦਰਾਂ ਦੀ ਕਲਮ ਛੋੜ ਹੜਤਾਲ ਲੋਕ ਹੋਰ ਰਹੇ ਗਰਮੀ ਵਿੱਚ ਖੱਜਲ ਖੁਆਰ।
— ਪ੍ਰਾਈਵੇਟ ਸੈਂਟਰ ਸ਼ਰੇਆਮ ਉਡਾ ਰਹੇ ਧੱਜੀਆਂ ਅਧਾਰ ਕਾਰਡ ਅੱਪਡੇਟ ਦੇ 200 ਰੁਪਏ ਵਸੂਲਦੇ ਨੇ ਲੋਕਾਂ ਤੋਂ ਸੁਖਮੰਦਰ ਹਿੰਮਤਪੁਰੀ ਨਿਹਾਲ ਸਿੰਘ ਵਾਲਾ,8 ਜੂਨ – ਸੇਵਾ ਕੇਂਦਰਾਂ ਦੀ ਚੱਲ ਰਹੀ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਤਪਦੀ ਗਰਮੀ ਵਿੱਚ ਲੋਕ ਖੱਜਲ-ਖੁਆਰ ਹੋ ਰਹੇ ਹਨ। ਸੇਵਾ ਕੇਂਦਰਾਂ ਵਿੱਚ…