ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਧੜਾ-ਧੜ ਪਬਲਿਕ ਲਾਇਬ੍ਰੇਰੀਆਂ ਦੇ ਉਦਘਾਟਨ ਕੀਤੇ ਜਾ ਰਹੇ, ਪਰ ਸਾਂਭ ਸੰਭਾਲ ਕੋਈ ਪ੍ਰੋਫੈਸ਼ਨਲ ਲਾਇਬ੍ਰੇਰੀਅਨ ਨਹੀਂ ਰੱਖੇ : ਪ੍ਰਧਾਨ ਸਿਮਰ ਕਾਉਂਕੇ
ਜਸਵੰਤ ਰਾਏ ਜਗਰਾਓਂ, 23 ਜੂਨ– ਕਈ ਸਾਲਾਂ ਤੋਂ ਸਰਕਾਰ ਦੇ ਪਿੱਛੇ ਨੌਕਰੀ ਦੀ ਭਾਲ ਲਈ ਭਟਕ ਰਹੇ ਬੇਰੁਜ਼ਗਾਰ ਲਾਇਬ੍ਰੇਰੀਅਨ ਹੁੱਣ ਆਪਣੀ ਉਮਰ ਹੱਦ ਵੀ ਟਪਾ ਚੁੱਕੇ ਹਨ, ਪੰਜਾਬ ’ਚ 2022 ’ਚ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਬੇਰੁਜ਼ਗਾਰ ਲਾਇਬ੍ਰੇਰੀਅਨ ਦੀ ਸਰਕਾਰੀ ਨੌਕਰੀ ਲਈ ਕੁਝ ਕੁ ਆਸ ਜਾਗੀ ਸੀ, ਪਰ ਸਰਕਾਰ ਦੇ ਸਾਢੇ ਚਾਰ ਬੀਤ…