ਸਟੋਰੀ / ਟਿੱਪਣੀਆਂ | ਜੀਵਨ ਸ਼ੈਲੀ | ਟਰੈਂਡਿੰਗ | ਪੰਜਾਬ | ਰਾਜਨੀਤੀ | ਰੋਸ ਪ੍ਰਦਰਸ਼ਨ
ਮੁੜ ਸ਼ੁਰੂ ਹੋਈ ਕੱਚੇ ਸਫਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ
–ਸਫਾਈ ਸੇਵਕਾਂ ਵੱਲੋਂ ਨਾਭਾ ਕੌਂਸਲ ਅੱਗੇ ਧਰਨਾ ਦੇ ਕੇ ਜੋਰਦਾਰ ਨਾਅਰੇਬਾਜੀ ਟੀ. ਕੇ. ਸ਼ਰਮਾ ਨਾਭਾ, 8 ਜੁਲਾਈ–ਨਾਭਾ ਕੌਂਸਲ ਦਫਤਰ ਅੱਗੇ ਕੱਚੇ ਸਫਾਈ ਸੇਵਕਾਂ ਵੱਲੋਂ ਵਿਸ਼ਾਲ ਧਰਨਾ ਦੇ ਕੇ ਜੋਰਦਾਰ ਨਾਅਰੇਬਾਜੀ ਕਰਦਿਆਂ ਮੁੜ ਤੋਂ ਕੰਮ ਛੋੜ ਹੜਤਾਲ ਉੱਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਸਫਾਈ ਕਰਮਚਾਰੀਆਂ ਦੀ ਇਹ ਹੜਤਾਲ ਸੂਬਾ ਪੱਧਰੀ ਸੱਦੇ ਉੱਤੇ…