ਸਟੋਰੀ / ਟਿੱਪਣੀਆਂ | ਜੀਵਨ ਸ਼ੈਲੀ | ਟਰੈਂਡਿੰਗ | ਦੇਸ਼ | ਪੰਜਾਬ | ਰੋਸ ਪ੍ਰਦਰਸ਼ਨ
ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ ਪਿੰਡ ਮੱਲ੍ਹਾ ਵਾਸੀ
ਜਸਵੰਤ ਰਾਏ ਜਗਰਾਓਂ,18 ਜੁਲਾਈ-ਪਿਛਲੇ ਕਈ ਸਾਲਾਂ ਤੋ ਪਿੰਡ ਮੱਲ੍ਹਾ ਦੇ ਵੱਡੇ ਖੂਹ ਨਜਦੀਕ ਗ੍ਰਾਮ ਪੰਚਾਇਤ ਮੱਲ੍ਹਾ ਦੀ ਜਗ੍ਹਾ ਤੇ ਕੂੜਾ-ਕਰਕਟ ਸੁੱਟ ਕੇ ਰੂੜੀਆ ਲੱਗੀਆ ਹੋਈਆ ਹਨ।ਇਨ੍ਹਾ ਰੂੜੀਆ ਨੂੰ ਚੁਕਾਉਣ ਲਈ ਅੱਜ ਪਿੰਡ ਮੱਲ੍ਹਾ ਦੇ ਵਾਰਡ ਨੰਬਰ ਅੱਠ ਦੇ ਪੰਚ ਗੁਰਚਰਨ ਸਿੰਘ ਚੰਨਾ ਅਤੇ ਵਾਰਡ ਨੰਬਰ ਨੌ ਦੀ ਪੰਚ ਮਨਜੀਤ ਕੌਰ ਦੀ ਅਗਵਾਈ ਹੇਠ ਦੋਵੇ ਵਾਰਡ…