ਸਟੋਰੀ / ਟਿੱਪਣੀਆਂ | ਜੀਵਨ ਸ਼ੈਲੀ | ਦੇਸ਼ | ਪੰਜਾਬ
ਜਲੰਧਰ ਅੰਮ੍ਰਿਤਸਰ ਹਾਈਵੇ ਤੇ ਖੜੇ ਟਰੱਕ ਨਾਲ ਸਵਿਫਟ ਕਾਰ ਟਕਰਾਈ ਤਿੰਨ ਵਿਅਕਤੀਆਂ ਦੀ ਮੌਤ
— ਟੱਕਰ ਏਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ –ਤਿੰਨੋਂ ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ – ਪੁਲਿਸ ਮੁਲਾਜਮ ਟਾਈਮਜ਼ ਆਫ਼ ਪੰਜਾਬ ਬਿਊਰੋ ਜਲੰਧਰ,8 ਅਗਸਤ –ਜਲੰਧਰ ਵਿਖੇ ਅੱਜ ਸਵੇਰੇ ਭਗਤ ਸਿੰਘ ਕਲੋਨੀ ਨੇੜੇ ਹਾਈਵੇਅ ‘ਤੇ ਤੜਕਸਾਰ 6 ਵਜੇ ਦੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ , ਜਿਸ ਵਿੱਚ 3 ਕਾਰ ਸਵਾਰਾਂ ਦੀ…