ਸਟੋਰੀ / ਟਿੱਪਣੀਆਂ | ਸਿੱਖਿਆ | ਜੀਵਨ ਸ਼ੈਲੀ | ਟਰੈਂਡਿੰਗ | ਦੇਸ਼ | ਪੰਜਾਬ | ਵਿਰਾਸਤ/ਸਭਿਆਚਾਰ
ਸਕੂਲ ਦੇ ਸਟਾਫ ਨੇ ਬੈਂਕ ਮੈਨੇਜਰ ਬਲਰਾਮ ਕ੍ਰਿਸ਼ਨ ਨੂੰ ਕੀਤਾ ਸਨਮਾਨਿਤ
ਕੌਂਸਲ ਮੱਲਾਂ/ਭੁਪਿੰਦਰ ਧਨੇਰ ਹਠੂਰ,24,ਅਗਸਤ- –ਪੰਜਾਬ ਨੈਸ਼ਨਲ ਬੈਂਕ ਵੱਲੋ ਸੂਬੇ ਦੀਆ ਐਸ ਸੀ ਵਿਦਿਆਰਥਣਾ ਲਈ ਚਲਾਈ ਗਈ ਸਕੀਮ ਪੀ ਐਨ ਬੀ ਲਾਡਲੀ ਸਿੱਖਿਆ ਪ੍ਰੋਤਸਾਹਨ ਯੋਜਨਾ ਤਹਿਤ ਅੱਜ ਪੀ ਐਨ ਬੀ ਮੱਲ੍ਹਾ ਦੇ ਮੈਨੇਜਰ ਬਲਰਾਮ ਕ੍ਰਿਸ਼ਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੱਲ੍ਹਾ ਦੀਆ ਚਾਰ ਵਿਦਿਆਰਥਣਾ ਨੂੰ ਸਨਮਾਨ ਰਾਸੀ ਭੇਂਟ ਕੀਤੀ।ਇਸ ਮੌਕੇ ਮੈਨੇਜਰ ਬਲਰਾਮ ਕ੍ਰਿਸ਼ਨ ਨੇ ਦੱਸਿਆ…