ਲੋਕਾਂ ਦਾ ਪੈਸਾ ਲੋਕਾਂ ‘ਤੇ ਖਰਚ ਕਰ ਰਿਹਾ ਹਾਂ ਜਿਸ ਕਰਕੇ ਵਿਰੋਧੀਆਂ ਨੂੰ ਤਕਲੀਫ਼ ਹੋ ਰਹੀ ਹੈ-ਭਗਵੰਤ ਸਿੰਘ ਮਾਨ
–ਮੈਨੂੰ ਝੂਠਾ ਬਦਨਾਮ ਕਰਕੇ ਪੰਜਾਬ ਨੂੰ ਲੁੱਟਣ ਦਾ ਮੌਕਾ ਭਾਲ ਰਹੇ ਨੇ ਵਿਰੋਧੀ-ਭਗਵੰਤ ਸਿੰਘ ਮਾਨ –ਇੰਨੇ ਸਾਲਾਂ ਤੱਕ ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਆਪਣੀਆਂ ਤਿਜੌਰੀਆਂ ਭਰੀਆਂ, ਉਦੋਂ ਦਰਦ ਨਹੀਂ ਹੋਇਆ-ਭਗਵੰਤ ਸਿੰਘ ਮਾਨ –ਕੋਈ ਮੋਦੀ ਦੇ ਅਤੇ ਕੋਈ ਰਾਹੁਲ ਗਾਂਧੀ ਦੇ ਕੋਟੇ ਤੋਂ ਹੈ, ਇਕੱਲਾ ਮੈਂ ਲੋਕਾਂ ਦੇ ਕੋਟੇ ਤੋਂ ਹਾਂ-ਭਗਵੰਤ ਸਿੰਘ ਮਾਨ –ਪੰਜਾਬ ਦੇ…