ਕੋਟਕਪੂਰਾ ਵਿੱਚ 22 ਹਜ਼ਾਰ ਲੀਟਰ ਸ਼ੱਕੀ ਦੇਸੀ ਘਿਓ ਨਾਲ ਭਰਿਆ ਟਰੱਕ ਫੜਿਆ
— ਮਾਮਲਾ ! ਲੈਬ ਰਿਪੋਰਟ ਵਿੱਚ ਸੈਂਪਲ ‘ਅਨਸੇਫ’ ਤੇ ‘ਮਿਸਬ੍ਰਾਂਡਡ’ ਪਾਏ ਗਏ, ਦੋ ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ –ਸਿਹਤ ਵਿਭਾਗ ਨੇ ਕੀਤੀ ਕਾਰਵਾਈ, ਫੂਡ ਸੇਫਟੀ ਵਿਭਾਗ ਨੇ ਸੈਂਪਲ ਲੈ ਕੇ ਜਾਂਚ ਲਈ ਖਰੜ ਲੈਬ ’ਚ ਭੇਜੇ ਟਾਈਮਜ਼ ਆਫ਼ ਪੰਜਾਬ ਬਿਊਰੋ ਕੋਟਕਪੂਰਾ,13 ਸਤੰਬਰ:-ਕੋਟਕਪੂਰਾ ਵਿੱਚ ਕਰੀਬ 22 ਹਜ਼ਾਰ ਲੀਟਰ ਸ਼ੱਕੀ ਦੇਸੀ ਘਿਓ ਨਾਲ ਭਰੇ ਟੈਂਕਰ ਨੂੰ ਕਾਬੂ ਕਰਨ…