ਪਿੰਡ ਮਾਛੀਕੇ ‘ਚ ਬੇ-ਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ਤੇ ਐਸਡੀਐਮ ਦਫ਼ਤਰ ਅੱਗੇ ਧਰਨਾ ਚੌਥਾ ਦਿਨ ਵੀ ਜਾਰੀ
ਟਾਈਮਜ਼ ਆਫ਼ ਪੰਜਾਬ ਬਿਊਰੋ /ਸੁਖਮੰਦਰ ਹਿੰਮਤਪੁਰੀ ਨਿਹਾਲ ਸਿੰਘ ਵਾਲਾ, 17 ਸਤੰਬਰ –ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਸਾਂਝੇ ਤੌਰ ਪਿੰਡ ਮਾਛੀਕੇ ਦੇ ਵਿੱਚ ਮਈ ਮਹੀਨੇ ਵਿੱਚ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ ਸੀ। ਜਿਸ ਦੌਰਾਨ ਸਰਕਾਰ ਨੇ ਦੂਜੇ ਪਿੰਡਾਂ ਵਿੱਚ ਪੈਸੇ ਪਾ ਦਿੱਤੇ, ਪ੍ਰੰਤੂ ਪਿੰਡ ਮਾਛੀਕੇ ਦੇ ਵਿੱਚ…