ਹਮਾਰੇ ਰਾਮ’ ਨੂੰ ਲੁਧਿਆਣਾ ਵਿੱਚ ਮਿਲਿਆ ਭਰਵਾਂ ਹੁੰਗਾਰਾ, ਮਨੀਸ਼ ਸਿਸੋਦੀਆ ਨੇ ਦਰਸ਼ਕਾਂ ਵਿਚਕਾਰ ਬੈਠ ਕੇ ਮਾਣਿਆ ਨਾਟਕ ਦਾ ਆਨੰਦ
–ਭਗਵਾਨ ਸ੍ਰੀ ਰਾਮ ਦਾ ਜੀਵਨ ਸੱਚ, ਧਰਮ, ਮਰਿਆਦਾ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਪ੍ਰੇਰਣਾ ਦਿੰਦਾ ਹੈ: ਮਨੀਸ਼ ਸਿਸੋਦੀਆ –ਨੌਜਵਾਨ ਰਾਮਾਇਣ ਦੇ ਡੂੰਘੇ ਸੰਦੇਸ਼ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣ: ਮਨੀਸ਼ ਸਿਸੋਦੀਆ –ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਸੱਭਿਆਚਾਰਕ ਪੇਸ਼ਕਾਰੀਆਂ ਕਰਵਾਉਣਾ ਸ਼ਲਾਘਾਯੋਗ ਉਪਰਾਲਾ: ਮਨੀਸ਼ ਸਿਸੋਦੀਆ –ਲੁਧਿਆਣਾ ਵਾਸੀਆਂ ਸਮੇਤ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ‘ਹਮਾਰੇ ਰਾਮ’…