ਅਪਰਾਧ | ਸਟੋਰੀ / ਟਿੱਪਣੀਆਂ | ਜੀਵਨ ਸ਼ੈਲੀ | ਦੇਸ਼ | ਪੰਜਾਬ | ਰੋਸ ਪ੍ਰਦਰਸ਼ਨ
ਨਾਭਾ ਦੇ ਪਿੰਡ ਅਚਲ ਦੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਲਗਾਇਆ ਨਸ਼ੇ ਦੇ ਸ਼ਿਕਾਰ ਹੋਣ ਦਾ ਦੋਸ਼
ਟੀ. ਕੇ. ਸ਼ਰਮਾ ਨਾਭਾ, 02 ਨਵੰਬਰ– ਨਾਭਾ ਦੇ ਪਿੰਡ ਅਚਲ ਵਿਖੇ ਇੱਕ ਹੋਰ ਓਵਰਡੋਜ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 23 ਸਾਲ ਦੇ ਇਕਲੋਤੇ ਕਰਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਲਾਸ਼ ਕਥਿਤ ਤੌਰ ਤੇ ਇੱਕ ਨਸ਼ਾ ਤਸਕਰ ਦੇ ਘਰ ਤੋਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਜਸਪਾਲ ਕੌਰ ਨਾਮੀ ਪੀੜਿਤ ਮਾਂ ਨੇ ਰੋਂਦੇ…