ਦਿਵਸ ਮਜ਼ਦੂਰਾਂ ਦਾ ਛੁੱਟੀ ਸਰਕਾਰੀ ਬਾਬੂਆਂ ਨੂੰ
— ਸਿਰਫ ਭਾਸ਼ਣਾ ਤੋਂ ਇਲਾਵਾ ਕੁਝ ਨਹੀਂ ਮਿਲਦਾ ਮਜ਼ਦੂਰਾਂ ਨੂੰ — ਹਰ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵੱਲੋਂ ਮਜ਼ਦੂਰਾਂ ਦੀ ਛੁੱਟੀ ਵਾਲੇ ਦਿਨ ਛੁੱਟੀ ਕਰਵਾਕੇ ਦਿੱਤਾ ਜਾਵੇ ਮਿਹਨਤਾਨਾ -ਮਜਦੂਰ ਆਗੂ ਸੁਖਮੰਦਰ ਹਿੰਮਤਪੁਰੀ ਨਿਹਾਲ ਸਿੰਘ ਵਾਲਾ, 1 ਮਈ । ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਜ਼ਦੂਰ ਦਿਵਸ ਭਾਵੇਂ ਅੱਜ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ…