ਖੇਤੀਬਾੜੀ | ਚੰਡੀਗੜ੍ਹ | ਜੀਵਨ ਸ਼ੈਲੀ | ਪੰਜਾਬ | ਰਾਜਨੀਤੀ | ਰੋਸ ਪ੍ਰਦਰਸ਼ਨ
ਅਚਾਨਕ ਆਏ ਮਿੰਨੀ ਤੁਫਾਨ ਨੇ ਠੇਕੇ ਤੇ ਲੈ ਕੇ ਬੀਜੀ ਸਬਜ਼ੀ ਦਾ ਕੀਤਾ ਭਾਰੀ ਨੁਕਸਾਨ।
ਸੁਖਮੰਦਰ ਹਿੰਮਤਪੁਰੀ/ ਜਗਵੀਰ ਅਜ਼ਾਦ ਨਿਹਾਲ ਸਿੰਘ ਵਾਲਾ,11 ਮਈ –-ਅੱਜ ਦੁਪਹਿਰ ਵੇਲੇ ਆਏ ਚੱਕਰਵਾਤੀ ਤੁਫਾਨ ਨੇ ਜਿੱਥੇ ਬਿਜਲੀ ਦੇ ਖੰਭਿਆਂ ਦਰੱਖਤਾਂ ਦਾ ਦਾ ਭਾਰੀ ਕੀਤਾ ਹੈ ਉਥੇ ਸਬਜ਼ੀ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਨਿਹਾਲ ਸਿੰਘ ਵਾਲਾ ਤੈ ਲੈਕੇ ਭਾਗੀਕੇ ਹਿੰਮਤਪੁਰਾ, ਬਿਲਾਸਪੁਰ,ਲੁਹਾਰਾ ਆਦਿ ਪਿੰਡਾਂ ਵਿੱਚ ਬੌਰੀਆ ਸਿੱਖਾਂ ਵੱਲੋਂ ਠੇਕੇ ਤੇ ਜ਼ਮੀਨ ਲੈ ਕੇ ਸਬਜ਼ੀ…