ਸਿੱਖਿਆ | ਚੰਡੀਗੜ੍ਹ | ਜੀਵਨ ਸ਼ੈਲੀ | ਟਰੈਂਡਿੰਗ | ਪੰਜਾਬ | ਰਾਜਨੀਤੀ | ਰੋਸ ਪ੍ਰਦਰਸ਼ਨ
ਪਿੰਡ ਭਾਗੀ ਕੇ ਦੇ ਦੁਖੀ ਹੋਏ ਲੋਕਾਂ ਨੇ ਕੀਤੀ ਸੜਕ ਜਾਮ
— ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ ਸੁਖਮੰਦਰ ਹਿੰਮਤਪੁਰੀ ਨਿਹਾਲ ਸਿੰਘ ਵਾਲਾ,17 ਮਈ –– ਨੈਸ਼ਨਲ ਹਾਈਵੇ 703 ਤੋਂ ਵਾਇਆ ਫਿਰੋਜ਼ਪੁਰ ਮੁਦਕੀ ਬਾਘਾਪੁਰਾਣਾ ਨਿਹਾਲ ਸਿੰਘ ਵਾਲਾ ਨੂੰ ਜੋੜਦੀ ਸੜਕ ਦੀ ਹਾਲਤ ਏਨੀ ਜ਼ਿਆਦਾ ਬੁਰੀ ਹਾਲਤ ਹੋ ਚੁੱਕੀ ਹੈ ਕਿ ਲੰਘਣ ਵਾਲਿਆਂ ਦਾ ਬਹੁਤ ਜ਼ਿਆਦਾ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਹੀਗੀਰਾ ਤੋਂ ਇਲਾਵਾ ਸੜਕ ਨੇੜਲੇ ਘਰਾਂ ਦੇ…