ਸਵਾਲਾਂ ਦੇ ਘੇਰੇ ‘ਚ ਆਈ ਨਾਭਾ ਕੌਂਸਲ ਪ੍ਰਧਾਨ ਦੀ ਚੋਣ ਦੀ ‘ਸਰਵ ਸੰਮਤੀ’
–ਭਾਜਪਾ ਕੌਂਸਲਰ ਯਾਦਵਿੰਦਰ ਯਾਦੂ ਨੇ ਸਰਵ ਸੰਮਤੀ ‘ਤੇ ਸਵਾਲ ਚੁੱਕੇ ਨਾਭਾ, 24 ਜੂਨ (ਟੀ. ਕੇ. ਸ਼ਰਮਾ)- ਨਾਭਾ ਕੌਂਸਲ ਪ੍ਰਧਾਨ ਦੇ ਅਹੁਦੇ ਦੀ ਬੀਤੇ ਦਿਨ ਹੋਈ ਸਰਵ ਸੰਮਤੀ ਨਾਲ ਹੋਈ ਚੋਣ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਉਪਰੋਕਤ ਸਰਵ ਸੰਮਤੀ ਸੰਬੰਧੀ ਖੁਲਾਸਾ ਕਰ ਕੇ ਵਾਰਡ ਨੰਬਰ 12 ਤੋਂ ਭਾਜਪਾ ਦੇ ਜੇਤੂ ਨੌਜਵਾਨ ਕੌਂਸਲਰ ਯਾਦਵਿੰਦਰ ਸਿੰਘ…