ਸਟੋਰੀ / ਟਿੱਪਣੀਆਂ | ਸਿਹਤ | ਖੇਤੀਬਾੜੀ | ਚੰਡੀਗੜ੍ਹ | ਜੀਵਨ ਸ਼ੈਲੀ | ਟਰੈਂਡਿੰਗ | ਪੰਜਾਬ | ਵਿਰਾਸਤ/ਸਭਿਆਚਾਰ
ਪ੍ਰੋਜੈਕਟ ਜਲ ਸਮ੍ਰਿੱਧੀ ਤਹਿਤ ਵਨ ਮਹੋਤਸਵ ਮੌਕੇ 600 ਤੋਂ ਵੱਧ ਪੌਦੇ ਲਗਾਏ, ਨਗਗਲ ਵਿਖੇ ਨਵੀਨੀਕਰਿਤ ਤਲਾਬ ਲੋਕ ਅਰਪਿਤ
ਟਾਈਮਜ਼ ਆਫ਼ ਪੰਜਾਬ ਬਿਊਰੋ ਖਰੜ/ਨਗਗਲ ਫੈਜ਼ਗੜ੍ਹ,24 ਜੁਲਾਈ:- ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਿਵੀਜ਼ਨ ਲਿਮਿਟੇਡ ਦੇ ਸਹਿਯੋਗ ਅਤੇ ਮਾਨਵ ਵਿਕਾਸ ਸੰਸਥਾਨ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਜਲ ਸਮ੍ਰਿੱਧੀ ਤਹਿਤ ਵਨ ਮਹੋਤਸਵ ਦੇ ਮੌਕੇ ‘ਤੇ ਵਿਸ਼ਾਲ ਪੱਧਰ ‘ਤੇ ਵਾਤਾਵਰਣ ਜਾਗਰੂਕਤਾ ਅਤੇ ਰੁੱਖ ਲਗਾਉਣ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮਹਿੰਦਰਾ ਸਵਰਾਜ ਡਿਵੀਜ਼ਨ ਦੇ ਕਰਮਚਾਰੀਆਂ, ਸਵੈਸੇਵਕਾਂ ਅਤੇ ਪਿੰਡ…