ਜਗਰਾਉਂ ਸਿਵਲ ਹਸਪਤਾਲ ਦੀ ਪਾਰਕਿੰਗ ’ਚ ‘ਮਨਮਾਨੀ’ ਨਿਰਧਾਰਿਤ ਰੇਟਾਂ ਤੋਂ ਦੁੱਗਣੀ ਵਸੂਲੀ ਦੇ ਦੋਸ਼
–ਰੇਟ ਲਿਸਟ ਦੇ ਫਲੈਕਸ ਲੱਗੇ ਹੋਣ ਦੇ ਬਾਵਜੂਦ ਵੱਧ ਵਸੂਲੀ ਜਾਰੀ –ਐਸਐਮਓ ਦੀਆਂ ਹਦਾਇਤਾਂ ਦਾ ਵੀ ਅਸਰ ਜ਼ੀਰੋ ਜਗਰਾਉਂ, 20 ਅਗਸਤ (ਬੌਬੀ ਸਹਿਜ਼ਲ) ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਾਰਕਿੰਗ ਫੀਸ ਦੇ ਨਾਮ ’ਤੇ ਕਥਿਤ ਤੌਰ ’ਤੇ ਨਿਰਧਾਰਿਤ ਰੇਟਾਂ ਤੋਂ ਵੱਧ ਰਕਮ ਵਸੂਲਣ ਦਾ ਮਾਮਲਾ…