ਸਟੋਰੀ / ਟਿੱਪਣੀਆਂ | ਚੰਡੀਗੜ੍ਹ | ਜੀਵਨ ਸ਼ੈਲੀ | ਟਰੈਂਡਿੰਗ | ਦੇਸ਼ | ਪੰਜਾਬ | ਰਾਸ਼ਟਰੀ | ਰਾਜਨੀਤੀ
ਗੇਜਾ ਰਾਮ ਬਾਲਮੀਕੀ ਅਤੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਭਾਜਪਾ ਦੇ ਕੌਮੀ ਸੰਗਠਨ ਮੰਤਰੀ ਦਾ ਕੀਤਾ ਸਨਮਾਨ
–ਭਾਜਪਾ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ 117 ਸੀਟਾਂ ਆਪਣੇ ਦਮ ’ਤੇ ਲੜਾਂਗੇ : ਸੂਬਾ ਪ੍ਰਧਾਨ ਢਿਲੋਂ ਜਗਰਾਉਂ, 26 ਅਗਸਤ (ਬੌਬੀ ਸਹਿਜ਼ਲ) ਪੰਜਾਬ ਦੇ ਦੋ ਦਿਨਾ ਦੌਰੇ ਤੇ ਆਏ ਭਾਜਪਾ ਦੇ ਕੌਮੀ ਸੰਗਠਨ ਮੰਤਰੀ ਦੀ ਫੇਰੀ ਦੌਰਾਨ ਉਹਨਾਂ ਨੂੰ ਭਗਵਾਨ ਬਾਲਮੀਕੀ ਜੀ ਦਾ ਸੁੰਦਰ ਸਵਰੂਪ ਦੇ ਕੇ ਪੰਜਾਬ ਦੀ ਧਰਤੀ ਤੇ ਆਉਣ ਲਈ ਅਤੇ ਪਾਰਟੀ…