ਖ਼ਸਤਾ ਹਾਲਤ ਵਿੱਚ ਪੁੱਜਿਆ ਨਾਭਾ ਦਾ ਇਕਲੌਤਾ ਰੇਲਵੇ ਕਰਾਸਿੰਗ ਪੁੱਲ
–ਦੇਖਭਾਲ ਨਾ ਹੋਣ ਕਾਰਨ ਬਾਹਰ ਨਿਕਲੇ ਪੁੱਲ ਦੇ ਲੋਹੇ ਦੇ ਏਂਗਲ ਹਾਦਸਿਆਂ ਨੂੰ ਦੇਣ ਲੱਗੇ ਸੱਦਾ ਟੀ. ਕੇ. ਸ਼ਰਮਾ ਨਾਭਾ, 09 ਸਤੰਬਰ– ਹਲਕਾ ਨਾਭਾ ਦਾ ਇਕਲੌਤਾ ਰੇਲਵੇ ਕਰਾਸਿੰਗ ਪੁੱਲ ਖਸਤਾ ਹਾਲਤ ਵਿੱਚ ਪੁੱਜਣ ਕਾਰਨ ਚਰਚਾਵਾਂ ਵਿੱਚ ਆ ਗਿਆ ਹੈ। ਦੱਸਣਯੋਗ ਹੈ ਕਿ ਹਲਕਾ ਨਾਭਾ ਦਾ ਇਹ ਇਕਲੌਤਾ ਰੇਲਵੇ ਕਰਾਸਿੰਗ ਪੁੱਲ ਨਾਭਾ ਵਿਚੋ ਲੰਘਦੇ ਰੇਲਵੇ ਦੇ…