ਅਪਰਾਧ | ਸਟੋਰੀ / ਟਿੱਪਣੀਆਂ | ਸਿਹਤ | ਜੀਵਨ ਸ਼ੈਲੀ | ਟਰੈਂਡਿੰਗ | ਦੇਸ਼ | ਪੰਜਾਬ | ਰੋਸ ਪ੍ਰਦਰਸ਼ਨ
ਮਾਮਲਾ ! ਮ੍ਰਿਤਕ ਮਹਿਲਾ ਦੀਆਂ ਅਸਥੀਆਂ ‘ਚੋ ਕਥਿਤ ਨਿਕਲੀਆਂ ਪੱਤੀਆਂ ਦਾ
–ਸਾਜਿਸ਼ ਅਧੀਨ ਲਗਾਏ ਗੰਭੀਰ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ : ਆਈਐੱਮਏ –ਅਸਥੀਆਂ ਵਿੱਚੋ ਨਿਕਲੀਆਂ ਪੱਤੀਆਂ ਦਾ ਡਾਕਟਰੀ ਪੇਸ਼ੇ ਨਾਲ ਨਹੀਂ ਕੋਈ ਸੰਬੰਧ : ਆਈ ਐਮ ਏ ਟੀ ਕੇ ਸ਼ਰਮਾ ਨਾਭਾ, 12 ਸਤੰਬਰ —ਹਲਕਾ ਨਾਭਾ ਵਿਖੇ ਇੱਕ ਮ੍ਰਿਤਕ ਮਹਿਲਾ ਦੀਆਂ ਅਸਥੀਆਂ ਵਿੱਚੋ ਨਿਕਲੀਆਂ ਪੱਤੀਆਂ ਦਾ ਮਾਮਲਾ ਗਰਮਾ ਰਿਹਾ ਹੈ। ਮਾਮਲੇ ਸੰਬੰਧੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਸ਼ਾਖਾ ਨਾਭਾ…