ਪੰਜਾਬ

Times of Punjab24

ਫ਼ਰੀਦਕੋਟ ਪੁਲਿਸ ਵੱਲੋ ਜੇਲ ਅਧਾਰਿਤ ਅੰਤਰਰਾਸ਼ਟਰੀ ਹਥਿਆਰਾਂ ਦੇ ਗਿਰੋਹ ਦਾ ਪਰਦਾਫਾਸ਼, 02 ਮੁਲਜ਼ਮ ਕਾਬੂ, 10 ਨਜਾਇਜ਼ ਪਿਸਟਲ, 20 ਜਿੰਦਾ ਰੌਦ ਬਰਾਮਦ

— ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਦੇ ਸੰਭਾਵਿਤ ਨੈੱਟਵਰਕ ਦੀ ਜਾਂਚ ਜਾਰੀ –ਜੇਲ੍ਹ ਵਿੱਚ ਬੰਦ ਮੁੱਖ ਸਰਗਨਾ ਦੇ ਸੰਭਾਵਿਤ ਨਿਰਦੇਸ਼ਾਂ ’ਤੇ ਹਥਿਆਰਾਂ ਦੀ ਖੇਪ ਸੰਭਾਲਣ ਅਤੇ ਅੱਗੇ ਸਪਲਾਈ ਕਰਨ ਦੇ ਮਾਮਲੇ ਵਿੱਚ ਕਾਰਵਾਈ। ਸ੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ. ਫ਼ਰੀਦਕੋਟ — ਗ੍ਰਿਫ਼ਤਾਰ ਮੁਲਜ਼ਮਾਂ ਦੇ ਹੋਰ ਸਾਥੀਆਂ ਅਤੇ ਸੰਭਾਵਿਤ ਅੰਤਰਰਾਸ਼ਟਰੀ ਲਿੰਕਾਂ ਦੀ ਡੂੰਘਾਈ ਨਾਲ ਜਾਂਚ

Times of Punjab24

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵੱਲੋਂ ਸਮਾਣਾ ਦੇ ਅਧਿਕਾਰੀਆਂ ਨਾਲ ਬੈਠਕ

–-ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ’ਚ ਸਾਫ਼ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼: ਜਸਵੀਰ ਸਿੰਘ ਸੇਖੋਂ –ਬੱਚਿਆਂ ਨੂੰ ਸਾਫ਼ ਪਾਣੀ ਤੇ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ: ਸੇਖੋਂ ਟਾਈਮਜ਼ ਆਫ਼ ਪੰਜ਼ਾਬ ਬਿਊਰੋ  ਸਮਾਣਾ, 16 ਸਤੰਬਰ:– ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਅੱਜ ਸਮਾਣਾ ਦੇ ਅਧੀਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ

Times of Punjab24

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਪਹਿਲੇ ਕਿਡਨੀ ਟ੍ਰਾਂਸਪਲਾਂਟ ਮਰੀਜ਼ ਨਾਲ ਮੁਲਾਕਾਤ

–ਮਰੀਜ਼ ਤੇ ਕਿਡਨੀ ਦਾਨ ਕਰਨ ਵਾਲੀ ਉਸ ਦੀ ਪਤਨੀ ਦੀ ਸਿਹਤਯਾਬੀ ਮਗਰੋਂ ਹਸਪਤਾਲੋਂ ਛੁੱਟੀ –ਗੁਰਦਿਆਂ ਦੇ ਰੋਗੀਆਂ ਨੂੰ ਇਲਾਜ ਲਈ ਪੈਸੇ ਇਕੱਠੇ ਕਰਨ ਦੀ ਲੋੜ ਨਹੀਂ, ਸਾਰਾ ਖਰਚਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਸਰਕਾਰ ਕਰੇਗੀ: ਡਾ. ਬਲਬੀਰ ਸਿੰਘ –ਸਿਹਤ ਮੰਤਰੀ ਵੱਲੋਂ ਕਿਡਨੀ ਟ੍ਰਾਂਸਪਲਾਂਟ ਕਰਨ ਵਾਲੀ ਡਾਕਟਰਾਂ ਦੀ ਟੀਮ ਦੀ ਸ਼ਲਾਘਾ –ਮਰੀਜ਼ ਤੇ ਉਸ ਦੀ

Times of Punjab24

ਜੇਲ੍ਹ ਵਾਰਡਰ ਪ੍ਰਭਜੋਤ ਸਿੰਘ ਨੇ ‘ਨੈਸ਼ਨਲ ਸੀਨੀਅਰ ਕਿੱਕਬਾਕਸਿੰਗ ਚੈਂਪੀਅਨਸ਼ਿਪ’ ਵਿੱਚ ਜਿੱਤਿਆ ਸੋਨ ਤਗ਼ਮਾ

ਟਾਈਮਜ਼ ਆਫ਼ ਪੰਜ਼ਾਬ ਬਿਊਰੋ  ਪਟਿਆਲਾ, 16 ਸਤੰਬਰ:– ਪੰਜਾਬ ਜੇਲ੍ਹ ਵਿਭਾਗ ਦੇ ਨਾਂ ਇੱਕ ਹੋਰ ਵੱਡੀ ਰਾਸ਼ਟਰੀ ਪ੍ਰਾਪਤੀ ਜੁੜ ਗਈ ਹੈ। ਵਿਭਾਗ ਵਿੱਚ ਬਤੌਰ ਵਾਰਡਰ ਤਾਇਨਾਤ ਪ੍ਰਭਜੋਤ ਸਿੰਘ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਖੇ 8 ਸਤੰਬਰ 2026 ਤੋਂ ਕਰਵਾਈ ‘ਨੈਸ਼ਨਲ ਸੀਨੀਅਰ ਕਿੱਕਬਾਕਸਿੰਗ ਚੈਂਪੀਅਨਸ਼ਿਪ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗ਼ਮਾ ਜਿੱਤ ਕੇ ਸੂਬੇ ਅਤੇ

Times of Punjab24

ਆਈ.ਐਚ.ਐੱਮ. ਵੱਲੋਂ ਹੋਟਲ ਤੇ ਪ੍ਰਾਹੁਣਾਚਾਰੀ ਖੇਤਰ ’ਚ ਕਰੀਅਰ ਲਈ ਵੱਖ-ਵੱਖ ਕੋਰਸ ਉਪਲਬਧ, ਵਧੀਕ ਡਿਪਟੀ ਕਮਿਸ਼ਨਰ

–ਵਿਦਿਆਰਥੀਆਂ ਲਈ ਸਰਕਾਰੀ ਸਕਾਲਰਸ਼ਿਪ ਤੋਂ ਇਲਾਵਾ ਆਈ.ਐਚ.ਐੱਮ. ਵੱਲੋਂ ਵੀ ਸਕਾਲਰਸ਼ਿਪ ਦੀ ਸਹੂਲਤ ਟਾਈਮਜ਼ ਆਫ਼ ਪੰਜ਼ਾਬ ਬਿਊਰੋ  ਬਠਿੰਡਾ, 16 ਸਤੰਬਰ :- ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਚਲਾਏ ਜਾਂਦੇ ਇੰਸਟੀਟਿਊਟ ਆਫ ਹਾਸਪੀਟੈਲਿਟੀ ਮੈਨੇਜਮੈਂਟ (ਆਈ.ਐਚ.ਐੱਮ.) ਬਠਿੰਡਾ ਵੱਲੋਂ ਵਿਦਿਆਰਥੀਆਂ ਨੂੰ ਹੋਟਲ ਅਤੇ ਹਾਸਪੀਟੈਲਿਟੀ (ਪ੍ਰਾਹੁਣਾਚਾਰੀ) ਖੇਤਰ ਵਿੱਚ ਕਰੀਅਰ ਬਣਾਉਣ ਲਈ ਵੱਖ-ਵੱਖ ਕੋਰਸ ਕਰਵਾਏ ਜਾਂਦੇ ਹਨ। ਪ੍ਰਿੰਸੀਪਲ-ਕਮ-ਵਧੀਕ ਡਿਪਟੀ ਕਮਿਸ਼ਨਰ

Times of Punjab24

ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਐਸ ਆਰ ਕਲੇਰ ਦੀ ਅਗਵਾਈ ਹੇਠ ਰੋਸ ਧਰਨਾ

–ਇਲਾਕੇ ਵਿੱਚ ਮਾੜੀ ਬਿਜ਼ਲੀ ਸਪਲਾਈ ਤੋਂ ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨ : ਭਾਈ ਗਰੇਵਾਲ –ਬਿਜਲੀ ਸਪਲਾਈ ਨੂੰ ਸੁਧਾਰਨ ਵੱਲ ਧਿਆਨ ਦੇਵੇਂ ਪੰਜਾਬ ਸਰਕਾਰ : ਚੰਦ ਸਿੰਘ ਡੱਲਾ ਬੌਬੀ ਸਹਿਜ਼ਲ ਜਗਰਾਓਂ, 16 ਸਤੰਬਰ  —ਬਿਜਲੀ ਦੇ ਲੰਬੇ ਕੱਟਾਂ ਅਤੇ ਅਣ-ਨਿਯਮਤ ਬਿਜਲੀ ਸਪਲਾਈ ਦੇ ਮੁੱਦੇ ਨੂੰ ਲੈ ਕੇ ਹਲਕਾ ਜਗਰਾਉਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਐਕਸੀਅਨ ਦਫ਼ਤਰ ਜਗਰਾਉਂ

Times of Punjab24

ਪਿੰਡ ਮਾਛੀਕੇ ‘ਚ ਬੇ-ਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਤਬਾਹ ਹੋਇਆ ਫ਼ਸਲਾਂ ਦਾ ਮੁਆਵਜ਼ਾਂ ਨਾ ਮਿਲਣ ਤੇ ਐਸਡੀਐਮ ਦਫ਼ਤਰ ਅੱਗੇ ਧਰਨਾ ਤੀਜੇ ਦਿਨ ਜਾਰੀ

ਟਾਈਮਜ਼ ਆਫ਼  ਪੰਜਾਬ ਬਿਊਰੋ ਨਿਹਾਲ ਸਿੰਘ ਵਾਲਾ, 16 ਸਤੰਬਰ — ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਸਾਂਝੇ ਤੌਰ ਪਿੰਡ ਮਾਛੀਕੇ ਦੇ ਵਿੱਚ ਮਈ ਮਹੀਨੇ ਵਿੱਚ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ ਸੀ। ਜਿਸ ਦੌਰਾਨ ਸਰਕਾਰ ਨੇ ਦੂਜੇ ਪਿੰਡਾਂ ਵਿੱਚ ਪੈਸੇ ਪਾ ਦਿੱਤੇ, ਪ੍ਰੰਤੂ ਪਿੰਡ ਮਾਛੀਕੇ ਦੇ ਵਿੱਚ ਕਿਸੇ

Times of Punjab24

ਸੁਖਬੀਰ ਸਿੰਘ ਬਾਦਲ ਦਾ ਭਗਵੰਤ ਮਾਨ ’ਤੇ ਤਿੱਖਾ ਹਮਲਾ; ਆਪ ਦਾ ਜੀ ਪੇਅ (ਗੁਰਪ੍ਰੀਤ ਪੇਅ) ਕੀਤਾ ਬੇਨਕਾਬ

-ਸੁਖਬੀਰ ਬਾਦਲ ਦੀ ਬੱਧਣੀ ਕਲਾਂ ਦੀ ਰੈਲ਼ੀ ਨੇ ਹਲਕਾ ਇੰਚਾਰਜ ਰਾਜਵਿੰਦਰ ਦੀ ਜਿੱਤ ਦੀ ਰੂਪ ਰੇਖਾ ਉਲੀਕੀ  ਟਾਈਮਜ਼ ਆਫ਼ ਪੰਜਾਬ ਬਿਊਰੋ ਸੁਖਮੰਦਰ ਹਿੰਮਤਪੁਰੀ  ਨਿਹਾਲ ਸਿੰਘ ਵਾਲਾ/ਬੱਧਨੀ ਕਲਾਂ ,16 ਸਤੰਬਰ : – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦੇਸ਼ ਭਾਵੇਂ ਜੀ-ਪੇਅ ਦੀ ਵਰਤੋਂ ਕਰਦਾ ਹੋਵੇ ਪਰ ਪੰਜਾਬ ਵਿਚ ਆਮ

Times of Punjab24

ਕੋਟਕਪੂਰਾ ਵਿੱਚ 22 ਹਜ਼ਾਰ ਲੀਟਰ ਸ਼ੱਕੀ ਦੇਸੀ ਘਿਓ ਨਾਲ ਭਰਿਆ ਟਰੱਕ ਫੜਿਆ

— ਮਾਮਲਾ ! ਲੈਬ ਰਿਪੋਰਟ ਵਿੱਚ ਸੈਂਪਲ ‘ਅਨਸੇਫ’ ਤੇ ‘ਮਿਸਬ੍ਰਾਂਡਡ’ ਪਾਏ ਗਏ, ਦੋ ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ –ਸਿਹਤ ਵਿਭਾਗ ਨੇ ਕੀਤੀ ਕਾਰਵਾਈ, ਫੂਡ ਸੇਫਟੀ ਵਿਭਾਗ ਨੇ ਸੈਂਪਲ ਲੈ ਕੇ ਜਾਂਚ ਲਈ ਖਰੜ ਲੈਬ ’ਚ ਭੇਜੇ ਟਾਈਮਜ਼ ਆਫ਼ ਪੰਜਾਬ ਬਿਊਰੋ ਕੋਟਕਪੂਰਾ,13 ਸਤੰਬਰ:-ਕੋਟਕਪੂਰਾ ਵਿੱਚ ਕਰੀਬ 22 ਹਜ਼ਾਰ ਲੀਟਰ ਸ਼ੱਕੀ ਦੇਸੀ ਘਿਓ ਨਾਲ ਭਰੇ ਟੈਂਕਰ ਨੂੰ ਕਾਬੂ ਕਰਨ

Times of Punjab24

ਲੁਧਿਆਣਾ ਚ’ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਇਆ ਮੁਕਾਬਲਾ,ਦੋ ਹਮਲਾਵਰਾਂ ਢੇਰ

ਟਾਈਮਜ਼ ਆਫ਼ ਪੰਜਾਬ ਬਿਊਰੋ ਲੁਧਿਆਣਾ,13 ਸਤੰਬਰ — ਪੰਜਾਬ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਸਾਂਝੀ ਟੀਮ ਨੇ ਅੱਜ ਇੱਥੇ ਆਤਮ ਪਾਰਕ ਅੰਡਰ ਬ੍ਰਿਜ ਨੇੜੇ ਹੋਏ ਮੁਕਾਬਲੇ ਦੌਰਾਨ ਡੋਨੀ ਬੱਲ ਗੈਂਗ ਦੇ ਦੋ ਹਥਿਆਰਬੰਦ ਕਾਰਕੁਨਾਂ ਨੂੰ ਢੇਰ ਕਰਕੇ ਗੋਲੀਬਾਰੀ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸ਼ਹਿਰ ਦੇ ਆਤਮ ਪਾਰਕ ਚੌਕ ਨੇੜੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ)