
ਜਿਲਾ ਭਾਜਪਾ ਲੀਗਲ ਸੈਲ ਨੇ ਐਡਵੋਕੇਟ ਅਨਮੋਲ ਲੋਚਮ ਦੀ ਅਗਵਾਈ ‘ਚ ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਨੂੰ ਸਨਮਾਨਿਤ ਕੀਤਾ
–ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਨੇ ਪੰਜਵੀਂ ਵਾਰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਮੈਂਬਰ ਬਣ ਇਤਿਹਾਸ ਰਚਿਆ : ਐਡਵੋਕੇਟ ਲੋਚਮ ਪਟਿਆਲਾ 2 ਮਈ (ਟੀ. ਕੇ. ਸ਼ਰਮਾ)-ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਚੋਣਾਂ ਵਿੱਚ ਪੰਜਵੀਂ ਵਾਰ ਜਿੱਤ ਹਾਸਲ ਕਰਕੇ ਸੀਨੀਅਰ ਐਡਵੋਕੇਟ ਰਕੇਸ਼ ਗੁਪਤਾ ਨੇ ਇਤਿਹਾਸ ਰਚ ਦਿੱਤਾ ਹੈ। ਇਹ ਵਿਚਾਰ ਭਾਜਪਾ ਦੇ ਲੀਗਲ ਸੈਲ ਇੰਚਾਰਜ ਐਡਵੋਕੇਟ ਅਨਮੋਲ











