
ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪੰਜਾਬ ਭਰ ’ਚ ਲੱਗੀ ਪਾਬੰਦੀ; ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਜਾਰੀ ਹੁਕਮ | ਮੁੱਖ ਖਬਰਾਂ
ਪੰਜਾਬ ’ਚ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਫੂਡ ਐਂਡ ਡਰੱਗਜ਼ ਐ਼ਡਮਿਨੀਸਟ੍ਰੇਸ਼ਨ, ਪੰਜਾਬ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜਿਸ ਮੁਤਾਬਿਕ ਬੱਚਿਆਂ ਨੂੰ ਐਨਰਜੀ ਡਰਿੰਕਸ ਨਹੀਂ ਵੇਚੀਆਂ ਜਾਣਗੀਆਂ। ਇਹ ਨਿਯਮ ਪੰਜਾਬ ਭਰ ’ਚ 21 ਅਪ੍ਰੈਲ 2026 ਤੋਂ ਲੈ ਕੇ ਇੱਕ ਸਾਲ ਲਈ ਲਾਗੂ ਰਹਿਣਗੇ। ਆਦੇਸ਼ ਅਨੁਸਾਰ ਨਾ







