
ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਆਧੁਨਿਕ ਲੈਬਾਰਟਰੀ ਦਾ ਉਦਘਾਟਨ ਕੱਲ੍ਹ 24 ਜੂਨ ਨੂੰ ,ਗੁਰਦੁਆਰਾ ਮਲੋ ਸ਼ਹੀਦ, ਹਿੰਮਤਪੁਰਾ ਭਾਗੀਕੇ ਵਿਖੇ
–75% ਛੋਟ ਦੇ ਨਾਲ ਸਿਹਤ ਸੇਵਾਵਾਂ ਮਿਲਣ ਨਾਲ ਪੇਂਡੂ ਅਤੇ ਲੋੜਵੰਦ ਪਰਿਵਾਰਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ- ਬਾਬਾ ਜੀਤ ਸਿੰਘ ਟਾਈਮਜ਼ ਆਫ਼ ਪੰਜਾਬ ਬਿਊਰੋ/ਮਿੰਟੂ ਖੁਰਮੀ ਹਿੰਮਤਪੁਰਾ ਮੋਗਾ ,23 ਜੂਨ — ਲਾਈਫ ਕੇਅਰ ਫਾਊਂਡੇਸ਼ਨ, ਸਤੀਸ਼ ਕੁਮਾਰ (ਐਨ.ਜੀ.ਓ.) ਅਤੇ ਅਵਤਾਰ ਬੈਨੀਪਾਲ ਦੇ ਸਾਂਝੇ ਉਪਰਾਲੇ ਨਾਲ ਅੱਜ 24 ਜੂਨ ਨੂੰ ਦਸਮੀਂ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਮਲੋ ਸ਼ਹੀਦ,










