
ਆਈ.ਐਚ.ਐੱਮ. ਵੱਲੋਂ ਹੋਟਲ ਤੇ ਪ੍ਰਾਹੁਣਾਚਾਰੀ ਖੇਤਰ ’ਚ ਕਰੀਅਰ ਲਈ ਵੱਖ-ਵੱਖ ਕੋਰਸ ਉਪਲਬਧ, ਵਧੀਕ ਡਿਪਟੀ ਕਮਿਸ਼ਨਰ
–ਵਿਦਿਆਰਥੀਆਂ ਲਈ ਸਰਕਾਰੀ ਸਕਾਲਰਸ਼ਿਪ ਤੋਂ ਇਲਾਵਾ ਆਈ.ਐਚ.ਐੱਮ. ਵੱਲੋਂ ਵੀ ਸਕਾਲਰਸ਼ਿਪ ਦੀ ਸਹੂਲਤ ਟਾਈਮਜ਼ ਆਫ਼ ਪੰਜ਼ਾਬ ਬਿਊਰੋ ਬਠਿੰਡਾ, 16 ਸਤੰਬਰ :- ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਚਲਾਏ ਜਾਂਦੇ ਇੰਸਟੀਟਿਊਟ ਆਫ ਹਾਸਪੀਟੈਲਿਟੀ ਮੈਨੇਜਮੈਂਟ (ਆਈ.ਐਚ.ਐੱਮ.) ਬਠਿੰਡਾ ਵੱਲੋਂ ਵਿਦਿਆਰਥੀਆਂ ਨੂੰ ਹੋਟਲ ਅਤੇ ਹਾਸਪੀਟੈਲਿਟੀ (ਪ੍ਰਾਹੁਣਾਚਾਰੀ) ਖੇਤਰ ਵਿੱਚ ਕਰੀਅਰ ਬਣਾਉਣ ਲਈ ਵੱਖ-ਵੱਖ ਕੋਰਸ ਕਰਵਾਏ ਜਾਂਦੇ ਹਨ। ਪ੍ਰਿੰਸੀਪਲ-ਕਮ-ਵਧੀਕ ਡਿਪਟੀ ਕਮਿਸ਼ਨਰ











