
ਬਠਿੰਡਾ ਦਾ ਜਸਲੀਨ ਸਿੰਘ ਵਿਰਕ ਨੇ ਕਨੈਡਾ ਚੋਂ ਗੱਡੇ ਝੰਡੇ ,ਪੁਲਿਸ ਆਫਸਰ ਬਣ ਮਾਪਿਆਂ ਦਾ ਕੀਤਾ ਨਾ ਰੌਸ਼ਨ
ਟਾਈਮਜ਼ ਆਫ਼ ਪੰਜਾਬ ਬਿਊਰੋ/ਗੁਰਨੈਬ ਸਾਜਨ ਬਠਿੰਡਾ/ਬੱਲੂਆਣਾ 10 ਸਤੰਬਰ – ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿਰਕ ਕਲਾਂ ਵਿਚ ਇਕ ਸਧਾਰਨ ਕਿਸਾਨ ਗੁਰਮੀਤ ਸਿੰਘ ਵਿਰਕ ਪੁੱਤਰ ਬਲਵਿੰਦਰ ਸਿੰਘ ਵਿਰਕ ਦੇ ਘਰ ਮਾਤਾ ਮਨਪ੍ਰੀਤ ਕੌਰ ਵਿਰਕ ਦੀ ਕੁੱਖੋਂ ਜਨਮਿਆਂ ਜਸਲੀਨ ਸਿੰਘ ਜਸ਼ਨ ਵਿਰਕ ਸਾਲ 2018 ਵਿਚ, ਆਪਣਾ ਪਿੰਡ, ਆਪਣਾ ਪਰਿਵਾਰ ਅਤੇ ਆਪਣੀ ਜਾਣੀ-ਪਛਾਣੀ ਦੁਨੀਆਂ











