ਪੰਜਾਬ ‘ਚ ਵੱਧ ਰਹੇ ਰਾਜਨੀਤਿਕ ਟਕਰਾਅ ਅਤੇ ਖੂਨੀ ਘਟਨਾਕ੍ਰਮ ਚਿੰਤਾਜਨਕ: ਸ਼ਿੰਕੂ, ਕਲਪਨਾ
–ਕਿਹਾ: ਸਿਆਸੀ ਆਗੂ ਆਪਣੀ ਬੋਲੀ ਅਤੇ ਵਿਵਹਾਰ ‘ਚ ਸੰਜਮ ਵਰਤਣ ਟੀ ਕੇ ਸ਼ਰਮਾ ਨਾਭਾ, 19 ਮਈ – ਉੱਘੇ ਐਨ.ਆਰ.ਆਈ ਪ੍ਰਮੋਟਰ ਸ਼ਿੰਕੂ ਆਸਟ੍ਰੇਲੀਆ ਤੇ ਉਨਾਂ ਦੀ ਪਤਨੀ ਕਲਪਨਾ ਮੋਦਗਿਲ ਨੇ ਪੰਜਾਬ ‘ਚ ਵਧ ਰਹੀਆਂ ਰਾਜਨੀਤਿਕ ਦੂਸ਼ਣਬਾਜੀਆਂ, ਆਪਸੀ ਟਕਰਾਵਾਂ ਅਤੇ ਇਸ ਕਾਰਨ ਸਾਹਮਣੇ ਆ ਰਹੀਆਂ ਖੂਨੀ ਘਟਨਾਵਾਂ ‘ਤੇ ਡੂੰਗੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਰੁਝਾਨ ਪੰਜਾਬ…