ਅਪਰਾਧ | ਸਟੋਰੀ / ਟਿੱਪਣੀਆਂ | ਜੀਵਨ ਸ਼ੈਲੀ | ਦੇਸ਼ | ਪੰਜਾਬ | ਰਾਜਨੀਤੀ | ਰੋਸ ਪ੍ਰਦਰਸ਼ਨ
ਨਾਭਾ ਦੇ ਪਿੰਡ ਕਕਰਾਲਾ ‘ਚ ਬਜ਼ੁਰਗ ਨਾਲ ਪੁਲਿਸ ਦੀ ਕਥਿਤ ਕੁੱਟਮਾਰ ਦੀ ਵੀਡੀਓ ਵਾਇਰਲ।
––ਕਕਰਾਲਾ ਵਿੱਚ ਬਜ਼ੁਰਗ ਦੀ ਕੁੱਟਮਾਰ, ਪੁਲਿਸ ਪ੍ਰਸ਼ਾਸਨ ਚੁੱਪ ਕਿਉਂ? : ਪਰਮਜੀਤ ਸਿੰਘ ਕੈਂਥ ਟੀ. ਕੇ. ਸ਼ਰਮਾ ਨਾਭਾ, 2 ਨਵੰਬਰ: — ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਕਕਰਾਲਾ ਵਿਖੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਗਰੀਬ ਬਜ਼ੁਰਗ ਨਾਲ ਕਥਿਤ ਕੁੱਟਮਾਰ ਕਰਦੇ ਦਿਖਾਈ ਦੇਣ ਦੇ ਮਾਮਲੇ ’ਤੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ,…