
ਸਿਆਸੀ ਸਰਗਰਮੀਆ,ਗੁੱਟਬੰਦੀ ਦਾ ਸ਼ਿਕਾਰ ! ਲੋਕ ਮਿਲਣੀ ਨੂੰ ਲੈ ਕੇ ਵਿਧਾਇਕ ਅਤੇ ਚੇਅਰਮੈਨ ਵਿਚਾਲੇ ਸਿਆਸੀ ਦੌੜ ਤੇਜ
–ਨਾਭਾ ਦੀਆਂ ਆਊਟਰ ਕਾਲੋਨੀਆਂ ਸੰਬੰਧੀ ਦੋਨਾ ਵੱਲੋ ਵੱਖਰੇ ਦਾਅਵੇ ਕੀਤੇ ਟੀ. ਕੇ. ਸ਼ਰਮਾ ਨਾਭਾ, 22 ਜੂਨ–ਹਲਕਾ ਨਾਭਾ ਵਿਖੇ ਤੇਜ ਹੋਈਆਂ ਸਿਆਸੀ ਸਰਗਰਮੀਆ ਦੌਰਾਨ ਜਿੱਥੇ ਗੁੱਟਬੰਦੀ ਦਾ ਸ਼ਿਕਾਰ ਬਣੇ ਅਕਾਲੀ ਅਤੇ ਕਾਂਗਰਸੀ ਸਿਆਸੀ ਉਲਝਣਤਾਨੀ ਨਾਲ ਜੂਝ ਰਹੇ ਹਨ ਉੱਥੇ ਹੇਠਲੇ ਪੱਧਰ ਦੀਆਂ ਸਰਕਾਰ ਨੂੰ ਪ੍ਰਾਪਤ ਹੋਈਆਂ ਗੁਪਤ ਸਿਆਸੀ ਰਿਪੋਰਟਾਂ ਅਨੁਸਾਰ ਆਮ ਆਦਮੀ ਪਾਰਟੀ ਨਵੇਂ ਸਿਆਸੀ ਭਵਿੱਖ











