ਰੋਸ ਪ੍ਰਦਰਸ਼ਨ

Times of Punjab24

ਕਾਂਗਰਸ ਵੱਲੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਘਰ ਅੱਗੇ ਝਾੜੂ ਖਿਲਾਰ ਕੇ ਪ੍ਰਦਰਸ਼ਨ ਕੀਤਾ।

ਜਗਵੀਰ ਆਜ਼ਾਦ/ ਸੁਖਮੰਦਰ ਹਿੰਮਤਪੁਰੀ ਨਿਹਾਲ ਸਿੰਘ ਵਾਲਾ 9ਜੂਨ– ਕਾਂਗਰਸ ਕਮੇਟੀ ਨਿਹਾਲ ਸਿੰਘ ਵਾਲਾ ਦੀ ਇੱਕ ਮੀਟਿੰਗ ਕਾਕਾ ਸਵੀਟਸ ਵਿਖੇ ਬਲਾਕ ਪ੍ਰਧਾਨ ਜਸਵੀਰ ਸਿੰਘ ਬਰਾੜ ਖੋਟੇ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰੀ ਸਿੰਘ ਖਾਈ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸਮੇਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਵ: ਜਸਵੰਤ ਸਿੰਘ ਪੱਪੀ ਰਾਊਕੇ

Times of Punjab24

ਸ਼ਰਾਬ ਦਾ ਠੇਕਾ ਖੋਲਣ ਵਿਰੁੱਧ ਪਿੰਡ ਦੰਦਰਾਲਾ ਢੀਡਸਾ ਵਾਸੀ ਬੈਠੇ ਧਰਨੇ ‘ਤੇ

–ਸ਼ਰਾਬ ਤੇ ਠੇਕੇ ਵਿਰੁੱਧ ਪੰਚਾਇਤੀ ਮਤਾ ਪਾ ਕੇ ਵਿਧਾਇਕ ਅਤੇ ਐਸਡੀਐਮ ਨੂੰ ਅਪੀਲ ਕਰਨ ਬਾਦ ਵੀ ਨਹੀਂ ਹੋਈ ਕਾਰਵਾਈ : ਪਿੰਡ ਵਾਸੀ –ਧਰਨਾਕਾਰੀਆ ਦੇ ਹੱਕ ਵਿੱਚ ਪਹੁੰਚੇ ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੱਲੋਂ ਵੱਡੇ ਸੰਘਰਸ਼ ਦਾ ਅਲਟੀਮੇਟਮ ਟੀ. ਕੇ. ਸ਼ਰਮਾ ਨਾਭਾ, 9 ਜੂਨ– ਵਿਧਾਨ ਸਭਾ ਹਲਕਾ ਨਾਭਾ ਦੇ ਨੇੜਲੇ ਪਿੰਡ ਦੰਦਰਾਲਾ ਢੀਂਡਸਾ ਵਿਖੇ ਰਿਹਾਇਸ਼ੀ ਇਲਾਕੇ

Times of Punjab24

ਨਰੇਗਾ ਕਰਮਚਾਰੀਆਂ ਦੀ ਹੜਤਾਲ 9ਵੇ ਦਿਨ ਜਾਰੀ ।

— ਮੰਗਾਂ ਮੰਗੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ –ਆਗੂ ਟਾਈਮਜ਼ ਆਫ਼ ਪੰਜਾਬ ਬਿਊਰੋ ਸੁਖਮੰਦਰ ਹਿੰਮਤਪੁਰੀ/ਜਗਵੀਰ ਅਜ਼ਾਦ ਮੋਗਾ/ ਨਿਹਾਲ ਸਿੰਘ ਵਾਲਾ,9 ਜੂਨ –-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਨਰੇਗਾ ਤਹਿਤ ਆਰਜ਼ੀ ਆਸਾਮੀਆਂ ਤੇ ਠੇਕਾ ਆਧਾਰਿਤ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ

Times of Punjab24

ਸੇਵਾ ਕੇਂਦਰਾਂ ਦੀ ਕਲਮ ਛੋੜ ਹੜਤਾਲ ਲੋਕ ਹੋਰ ਰਹੇ ਗਰਮੀ ਵਿੱਚ ਖੱਜਲ ਖੁਆਰ।

— ਪ੍ਰਾਈਵੇਟ ਸੈਂਟਰ ਸ਼ਰੇਆਮ ਉਡਾ ਰਹੇ ਧੱਜੀਆਂ ਅਧਾਰ ਕਾਰਡ ਅੱਪਡੇਟ ਦੇ 200 ਰੁਪਏ ਵਸੂਲਦੇ ਨੇ ਲੋਕਾਂ ਤੋਂ ਸੁਖਮੰਦਰ ਹਿੰਮਤਪੁਰੀ ਨਿਹਾਲ ਸਿੰਘ ਵਾਲਾ,8 ਜੂਨ – ਸੇਵਾ ਕੇਂਦਰਾਂ ਦੀ ਚੱਲ ਰਹੀ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਤਪਦੀ ਗਰਮੀ ਵਿੱਚ ਲੋਕ ਖੱਜਲ-ਖੁਆਰ ਹੋ ਰਹੇ ਹਨ। ਸੇਵਾ ਕੇਂਦਰਾਂ ਵਿੱਚ

Times of Punjab24

ਚਾਂਬਾ ਪਿੰਡ ਦੇ ਏਜੰਟ ਜੋੜੇ ਵੱਲੋਂ 55 ਲੱਖ ਅਤੇ 32 ਲੱਖ ਰੁਪੇ ਦੀ ਮਾਰੀ ਠੱਗੀ ਦੇ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਆਈ ਬੀਕੇਯੂ ਤੋਤੇਵਾਲ

ਟਾਈਮਜ਼ ਆਫ਼ ਪੰਜਾਬ ਬਿਊਰੋ  ਮੱਖੂ /ਫਿਰੋਜ਼ਪੁਰ, 7 ਜੂਨ  – ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਬਲਾਕ ਅਧੀਨ ਪੈਂਦੇ ਪਿੰਡ ਚਾਂਬਾ ਵਿਖੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਟੀਮ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੀ ਅਗਵਾਈ ਹੇਠ ਪਹੁੰਚੀ। ਟੀਮ ਵਿੱਚ ਦਲਜੀਤ ਸਿੰਘ ਸਰਪੰਚ ਦਾਨੇਵਾਲਾ, ਸਤਿਨਾਮ ਸਿੰਘ ਦਾਨੇਵਾਲ, ਬੋਹੜ ਸਿੰਘ ਦਾਨੇਵਾਲਾ, ਰਣਜੀਤ ਸਿੰਘ ਚੱਕ ਤਾਰੇਵਾਲਾ, ਗੁਰਜੀਤ ਸਿੰਘ ਕੜਾਹੇਵਾਲਾ, ਮਨਜੀਤ

Times of Punjab24

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਪੱਤਰਕਾਰ ਰਤਨਦੀਪ ਧਾਲੀਵਾਲ ਦਾ ਮਾਮਲਾ ਡੀ.ਜੀ.ਪੀ ਕੋਲ ਉਠਾਇਆ

ਟਾਈਮਜ਼ ਆਫ਼ ਪੰਜਾਬ ਬਿਊਰੋ/ ਸੁਖਮੰਦਰ ਹਿੰਮਤਪੁਰੀ ਚੰਡੀਗੜ੍ਹ, 3 ਜੂਨ — ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਦੀ ਅਗਵਾਈ ਹੇਠ ਉੱਚ-ਪੱਧਰੀ ਵਫ਼ਦ ਸਪੈਸ਼ਲ ਡੀ.ਜੀ.ਪੀ (ਸ਼ਿਕਾਇਤਾਂ) ਏ.ਐੱਸ ਰਾਏ ਨੂੰ ਮਿਲਿਆ। ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਜਗਤਾਰ ਸਿੰਘ ਭੁੱਲਰ, ਸਕੱਤਰ ਜਨਰਲ ਸੰਤੋਖ ਗਿੱਲ, ਦੀਪਕ ਸ਼ਰਮਾ

Times of Punjab24

ਬਠਿੰਡਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਟਾਈਮਜ਼ ਆਫ਼ ਪੰਜਾਬ ਬਿਊਰੋ ਬਠਿੰਡਾ,02 ਜੂਨ – ਬਠਿੰਡਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਕੀ ਮਿਲਣ ਉਪਰੰਤ ਬਠਿੰਡਾ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਵੱਖ-ਵੱਖ ਏਜੰਸੀਆਂ ਅਤੇ ਟੀਮਾਂ ਦੀ ਮਦਦ ਨਾਲ ਕੋਰਟ ਕੰਪਲੈਕਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ

Times of Punjab24

ਐਸਕੇਐਮ ਗੈਰ ਸਿਆਸੀ ਭਾਰਤ ਵੱਲੋਂ 4 ਜੂਨ ਨੂੰ ਦੇਸ਼ ਭਰ ਚ ਸਾੜੇ ਜਾਣਗੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁਤਲੇ

–ਡਿਪਟੀ ਕਮਿਸ਼ਨਰਾਂ ਰਾਹੀਂ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਮ ਸੌਂਪੇ ਜਾਣਗੇ ਮੰਗ ਪੱਤਰ –ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਵਿੱਚੋ ਖੇਤੀਬਾੜੀ,ਡੇਅਰੀ ਅਤੇ ਪੋਲਟਰੀ ਸੈਕਟਰ ਨੂੰ ਬਾਹਰ ਰੱਖ ਕੇ ਬਾਹਰ ਤੋਂ ਆਉਣ ਵਾਲੇ ਖੇਤੀਬਾੜੀ ਦੇ ਸਾਰੇ ਪ੍ਰੋਡਕਟਾਂ ਉੱਪਰ ਲਗਾਈ ਜਾਵੇ ਆਯਾਤ ਡਿਊਟੀ –ਐਮਐਸਪੀ ਦਾ ਗਾਰੰਟੀ ਕਾਨੂੰਨ ਨਾ ਹੋਣ ਅਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੇ ਸੀ²+ 50% ਫਾਰਮੂਲੇ ਅਨੁਸਾਰ ਫਸਲਾਂ

Times of Punjab24

ਟਾਈਮਜ਼ ਆਫ਼ ਪੰਜਾਬ ਬਿਊਰੋ ਫ਼ਿਰੋਜ਼ਪੁਰ/ਮੱਖੂ ,01 ਜੂਨ — ਮੱਖੂ ਦੇ ਮੁੱਖ ਬਾਜ਼ਾਰ ਵਿਚ ਹਥਿਆਰਬੰਦ ਹਮਲਾਵਰਾਂ ਨੇ ਸੋਮਵਾਰ ਦੁਪਹਿਰ ਇੱਕ ਨੌਜਵਾਨ ਦੁਕਾਨਦਾਰ ਗੁਰਚਰਨ ਸਿੰਘ ਕਾਲਾ ਗਾਬਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਨਾਲ ਪੂਰੇ ਇਲਾਕੇ ਵਿੱਚ ਭਾਰੀ ਦਹਿਸ਼ਤ ਫੈਲ ਗਈ। ਵਾਰਦਾਤ ਮਖੂ ਦੇ ਸਭ ਤੋਂ ਰੁੱਝੇ ਹੋਏ ਬਾਜ਼ਾਰ ਦੀ ਹੈ , ਜਿੱਥੇ ਦਿਨ-ਦਿਹਾੜੇ ਇੱਕ

Times of Punjab24

SC ਕਮਿਸ਼ਨ ਦਫ਼ਤਰ ਵਿੱਚ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ 4 ਜੂਨ ਨੂੰ ਹਾਜ਼ਰ ਹੋ,

–ਮਾਮਲਾ ਕਸਬਾ ਧੂਰੀ ਵਿੱਚ ਜਾਤੀ ਸੂਚਕ ਭਾਸ਼ਾ ਬੋਲਣ ਦਾ ਚੰਡੀਗੜ੍ਹ, 1 ਜੂਨ (ਬੌਬੀ ਸਹਿਜ਼ਲ) — ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਤੀਸੂਚਕ ਸ਼ਬਦ ਵਰਤਣ ਸਬੰਧੀ ਮਾਮਲੇ ਵਿੱਚ ਆਪਣਾ ਪੱਖ ਰੱਖਣ ਲਈ 4 ਜੂਨ 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ