ਵਿਰਾਸਤ/ਸਭਿਆਚਾਰ

Times of Punjab24

ਹਮਾਰੇ ਰਾਮ’ ਨਾਟਕ ਬਠਿੰਡਾ ਵਿਖੇ ਪੇਸ਼ ਕੀਤਾ ਗਿਆ,ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 41 ਸ਼ੋਅ ਕਰਵਾਏ ਜਾਣਗੇ : ਮਨੀਸ਼ ਸਿਸੋਦੀਆ

–ਉੱਘੇ ਅਦਾਕਾਰ ਆਸ਼ੂਤੋਸ਼ ਰਾਣਾ ਅਤੇ ਰਾਹੁਲ ਆਰ. ਭੂਚਰ ਨੇ ਫੈਲੀਸਿਟੀ ਟਰੂਪ ਨਾਲ ਕੀਤੀ ਪੇਸ਼ਕਾਰੀ –ਹਮਾਰੇ ਰਾਮ’ ਥੀਏਟਰ ਸ਼ੋਅ ਲੋਕਾਂ ਲਈ ਪੂਰੀ ਤਰ੍ਹਾਂ ਮੁਫ਼ਤ : ਮਨੀਸ਼ ਸਿਸੋਦੀਆ –ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਫਿਰੋਜ਼ਪੁਰ, ਸੰਗਰੂਰ, ਹੁਸ਼ਿਆਰਪੁਰ ਅਤੇ ਪੰਜਾਬ ਦੇ ਹੋਰ ਸਥਾਨਾਂ ’ਤੇ ਹੋਣਗੇ ਸ਼ੋਅ ਟਾਈਮਜ਼ ਆਫ਼ ਪੰਜਾਬ ਬਿਊਰੋ ਬਠਿੰਡਾ, 9 ਅਗਸਤ :– ਪੰਜਾਬ ਸਰਕਾਰ ਵੱਲੋਂ ਅੱਜ ਸਥਾਨਕ ਬਲਵੰਤ ਗਾਰਗੀ

Times of Punjab24

ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੱਖਿਆ

–10.4 ਏਕੜ ਰਕਬੇ ਵਿੱਚ 37 ਕਰੋੜ ਦੀ ਲਾਗਤ ਨਾਲ ਬਣ ਰਿਹਾ ਬਾਣੀ ਅਧਿਐਨ ਕੇਂਦਰ ਦੁਨੀਆ ਭਰ ਵਿੱਚ ਗਿਆਨ ਦਾ ਪ੍ਰਕਾਸ਼ ਫੈਲਾਏਗਾ- ਭਗਵੰਤ ਸਿੰਘ ਮਾਨ ਟਾਈਮਜ਼ ਆਫ਼ ਪੰਜਾਬ ਬਿਊਰੋ ਕਰਤਾਰਪੁਰ (ਜਲੰਧਰ); 9 ਅਗਸਤ– ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦਾ ਨੀਂਹ ਪੱਥਰ ਰੱਖਿਆ।

Times of Punjab24

ਹੈਟਸ-ਅੱਪ’ ਵੱਲੋਂ ਨਿਰਮਲ ਜੌੜਾ ਤੇ ਗੁਰਮੀਤ ਸਾਜਨ ਨਾਲ ਰੂ-ਬ-ਰੂ ਤੇ ਸਨਮਾਨ ਕੀਤਾ

ਟਾਈਮਜ਼ ਆਫ ਪੰਜਾਬ ਬਿਊਰੋ  ਜਗਸੀਰ ਸ਼ਰਮਾ ਬਿਲਾਸਪੁਰ  ਬਰੈਂਪਟਨ,6 ਅਗਸਤ :–  ਬੀਤੀ ਰਾਤ ਪੰਜਾਬੀ ਰੰਗਕਰਮੀ/ਨਾਟਕਕਾਰ ਡਾ ਨਿਰਮਲ ਜੌੜਾ ਤੇ ਫ਼ਿਲਮੀ ਅਦਾਕਾਰ/ਨਿਰਦੇਸ਼ਕ ਸ੍ਰੀ ਗੁਰਮੀਤ ਸਾਜਣ ਨਾਲ ‘ਹੈਟਸਅੱਪ’ ਟੋਰਾਂਟੋ ਦੀ ਨਾਟਕ ਟੀਮ ਵੱਲੋਂ ਕਲਾਕਾਰ ਮਿਲਣੀ ਦਾ ਆਯੋਜਨ ਕੀਤਾ ਗਿਆ। ਨਾਟ-ਨਿਰਦੇਸ਼ਕ ਡਾ ਹੀਰਾ ਰੰਧਾਵਾ ਨੇ ਸ੍ਰੀ ਜੌੜਾ ਅਤੇ ਸ੍ਰੀ ਸਾਜਣ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਦੋਹਾਂ ਮਹਿਮਾਨਾਂ ਨੇ

Times of Punjab24

ਸਰਕਾਰੀ ਹਾਈ ਸਕੂਲ ਕਾਲਸਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਸ਼ਮਸ਼ੇਰ ਸਿੰਘ ਰਾਏਕੋਟ, 6 ਅਗਸਤ –ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸਰਕਾਰੀ ਹਾਈ ਸਕੂਲ ਕਾਲਸਾਂ ਵਿਖੇ ਅੱਜ ਤੀਆਂ ਦਾ ਤਿਉਹਾਰ ਰਵਾਇਤੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਵਿਦਿਆਰਥਣਾਂ ਨੇ ਜਿੱਥੇ ਗਿੱਧਾ ਅਤੇ ਲੋਕ ਨਾਚ ਪੇਸ਼ ਕੀਤਾ ਉੱਥੇ ਹੀ ਵੱਖ ਵੱਖ ਡਿਜਾਈਨਾਂ ਵਿੱਚ ਮਹਿੰਦੀ ਰਚਾ ਕੇ ਪੰਜਾਬ ਦੀ ਅਮੀਰ ਸੱਭਿਆਚਾਰਕ

Times of Punjab24

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

–15 ਅਗਸਤ ਤੱਕ ਟੀਚੇ ਨੂੰ ਪੂਰਾ ਕਰਨ ਦਾ ਸਮਾਂ ਮਿੱਥਿਆ –ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਣ ਸੰਭਾਲ ਲਈ ਸਾਰੇ ਵਿਭਾਗਾਂ, ਸੰਸਥਾਵਾਂ ਅਤੇ ਆਮ ਲੋਕਾਂ ਨੂੰ ਮੁਹਿੰਮ ਨਾਲ ਜੁੜਨ ਦੀ ਅਪੀਲ ਟਾਈਮਜ਼ ਆਫ਼ ਪੰਜਾਬ ਬਿਊਰੋ ਅੰਮ੍ਰਿਤਸਰ, 04 ਅਗਸਤ  – ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ

Times of Punjab24

ਪ੍ਰੋਜੈਕਟ ਜਲ ਸਮ੍ਰਿੱਧੀ ਤਹਿਤ ਵਨ ਮਹੋਤਸਵ ਮੌਕੇ 600 ਤੋਂ ਵੱਧ ਪੌਦੇ ਲਗਾਏ, ਨਗਗਲ ਵਿਖੇ ਨਵੀਨੀਕਰਿਤ ਤਲਾਬ ਲੋਕ ਅਰਪਿਤ

ਟਾਈਮਜ਼ ਆਫ਼ ਪੰਜਾਬ ਬਿਊਰੋ  ਖਰੜ/ਨਗਗਲ ਫੈਜ਼ਗੜ੍ਹ,24 ਜੁਲਾਈ:- ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਿਵੀਜ਼ਨ ਲਿਮਿਟੇਡ ਦੇ ਸਹਿਯੋਗ ਅਤੇ ਮਾਨਵ ਵਿਕਾਸ ਸੰਸਥਾਨ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਜਲ ਸਮ੍ਰਿੱਧੀ ਤਹਿਤ ਵਨ ਮਹੋਤਸਵ ਦੇ ਮੌਕੇ ‘ਤੇ ਵਿਸ਼ਾਲ ਪੱਧਰ ‘ਤੇ ਵਾਤਾਵਰਣ ਜਾਗਰੂਕਤਾ ਅਤੇ ਰੁੱਖ ਲਗਾਉਣ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮਹਿੰਦਰਾ ਸਵਰਾਜ ਡਿਵੀਜ਼ਨ ਦੇ ਕਰਮਚਾਰੀਆਂ, ਸਵੈਸੇਵਕਾਂ ਅਤੇ ਪਿੰਡ

Times of Punjab24

ਜਗਰਾਓਂ ਵਿਖ਼ੇ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਨੂੰ ਰਾਸ਼ਟਰੀ ਵਿਰਾਸਤੀ ਸਥਾਨ ਵਜੋਂ ਵਿਕਸਤ ਕਰਨ ਲਈ ਸੰਸਥਾ ਨੇ ਪੰਜਾਬ ਰਾਜਪਾਲ ਨਾਲ ਕੀਤੀ ਮੁਲਾਕਾਤ

ਜਸਵੰਤ ਰਾਏ ਜਗਰਾਓਂ, 20 ਜੁਲਾਈ– ਲਾਲਾ ਲਾਜਪਤ ਰਾਏ ਚੈਰੀਟੇਬਲ ਵੈਲਫੇਅਰ ਸੁਸਾਇਟੀ (ਰਜਿ.), ਜਗਰਾਓਂ ਦਾ ਇੱਕ ਵਫ਼ਦ ਸੰਸਥਾ ਦੇ ਸਰਪ੍ਰਸਤ ਸ਼੍ਰੀ ਅੰਕਿਤ ਬਾਂਸਲ (ਸਾਬਕਾ ਓਐਸਡੀ, ਮੁੱਖ ਮੰਤਰੀ ਪੰਜਾਬ) ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨਾਲ ਰਾਜ ਭਵਨ ਵਿਖੇ ਮਿਲਿਆ। ਵਫ਼ਦ ਨੇ ਰਾਜਪਾਲ ਸਾਹਿਬ ਨੂੰ ਜਗਰਾਓਂ ਵਿਖ਼ੇ ਲਾਲਾ ਲਾਜਪਤ ਰਾਏ ਜੀ ਦੇ

Times of Punjab24

ਸਕੂਨ ਟਰੱਸਟ ਵੱਲੋਂ ਡੀ.ਸੀ.ਦਫ਼ਤਰ ਕੰਪਲੈਕਸ ਵਿੱਚ 100 ਤੋਂ ਵੱਧ ਪੌਦਿਆਂ ਦੀ ਵੰਡ, ਹਰਿਆਲੇ ਲੁਧਿਆਣਾ ਦਾ ਦਿੱਤਾ ਸੰਦੇਸ਼

–-ਡੀ.ਸੀ. ਹਿਮਾਂਸ਼ੂ ਜੈਨ ਨੇ ਸਕੂਨ ਟਰੱਸਟ ਦੀ ਹਰਿਆਵਲੀ ਮੁਹਿੰਮ ਦੀ ਕੀਤੀ ਸ਼ਲਾਘਾ ਟਾਈਮਜ਼ ਆਫ਼ ਪੰਜਾਬ ਬਿਊਰੋ  ਲੁਧਿਆਣਾ, 14 ਜੁਲਾਈ: ਵਾਤਾਵਰਣ ਸੰਭਾਲ ਅਤੇ ਹਰਿਆਲੇ ਲੁਧਿਆਣਾ ਦੇ ਉਦੇਸ਼ ਨਾਲ ਡਾ. ਪਰਮਿੰਦਰ ਸਿੰਘ ਸਿੱਧੂ ਅਤੇ ਡਾ. ਸੁਰੂਚੀ ਵੱਲੋਂ ਚਲਾਏ ਜਾ ਰਹੇ ਸਕੂਨ ਟਰੱਸਟ ਨੇ ਡੀ.ਸੀ. ਦਫ਼ਤਰ ਕੰਪਲੈਕਸ (ਬੱਚਤ ਭਵਨ), ਲੁਧਿਆਣਾ ਵਿਖੇ 100 ਤੋਂ ਵੱਧ ਪੌਦਿਆਂ ਦੀ ਵੰਡ ਕੀਤੀ।

Times of Punjab24

ਮੇਰਾ ਯੁਵਾ ਭਾਰਤ ਅਧੀਨ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ

ਟਾਈਮਜ਼ ਆਫ਼ ਪੰਜਾਬ ਬਿਊਰੋ ਸ੍ਰੀ ਮੁਕਤਸਰ ਸਾਹਿਬ, 09 ਜੁਲਾਈ:–ਮੇਰਾ ਯੁਵਾ ਭਾਰਤ, ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਬੈਠਕ ਸਾਲ 2026-27 ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਅਮਿਤ ਕੁਮਾਰ ਪੰਚਾਲ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੀ ਗਈ। ਬੈਠਕ ਦੌਰਾਨ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਤਨਵੀ ਅਗਰਵਾਲ ਨੇ ਮੇਰਾ ਯੁਵਾ ਭਾਰਤ

Times of Punjab24

ਨਗਰ ਨਿਗਮ ਅੰਮ੍ਰਿਤਸਰ ਵੱਲੋਂ ਮਜੀਠਾ ਰੋਡ ‘ਤੇ ਸਾਂਝੀ ਇਨਫੋਰਸਮੈਂਟ ਮੁਹਿੰਮ,ਗੰਦਗੀ ਫੈਲਾਉਣ ਵਾਲਿਆਂ ਦੇ ਚਲਾਨ, ਨਾਜਾਇਜ਼ ਕਬਜ਼ੇ ਹਟਾਏ

–ਸਾਫ਼-ਸੁਥਰੇ ਅਤੇ ਕਬਜ਼ਾ-ਮੁਕਤ ਅੰਮ੍ਰਿਤਸਰ ਲਈ ਮੁਹਿੰਮ ਨਿਰੰਤਰ ਜਾਰੀ ਰਹੇਗੀ: ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਟਾਈਮਜ਼ ਆਫ਼ ਪੰਜਾਬ ਬਿਊਰੋ ਅੰਮ੍ਰਿਤਸਰ, 2 ਜੁਲਾਈ – ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਮਜੀਠਾ ਰੋਡ ‘ਤੇ ਵਿਸ਼ੇਸ਼ ਸਾਂਝੀ ਇਨਫੋਰਸਮੈਂਟ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ