ਚੰਡੀਗੜ੍ਹ

Times of Punjab24

ਪੁਲਿਸ ਅਧਿਕਾਰੀਆਂ ਖ਼ਿਲਾਫ਼ “ਵਾਰੰਟ” ਜਾਰੀ ਕਰਨ ਦੀ ਚਿਤਾਵਨੀ, ਮਾਮਲਾ ਥਾਣੇ ਮੂਹਰੇ ਬੈਠੇ ਪੀੜ੍ਹਤਾਂ ‘ਤੇ ਪੁਲਿਸ ਅੱਤਿਆਚਾਰਾਂ ਦਾ

ਜਸਵੰਤਰਾਏ ਜਗਰਾਓਂ, 19 ਮਈ – ਨਜਾਇਜ਼ ਹਿਰਾਸਤ ਵਿੱਚ ਅੱਤਿਆਚਾਰਾਂ ਦੇ ਮਾਮਲੇ ‘ਚ ਐਫ਼ਆਈਆਰ ਦਰਜ ਕਰਨ ਅਤੇ ਡੀਡੀਆਰ ਪਾਉਣ ਸਬੰਧੀ ਕੀਤੀ ਗਈ ਕਾਰਵਾਈ ਰਿਪੋਰਟ ਦੇ ਕੇਸ ਦੀ ਸੁਣਵਾਈ ਦੌਰਾਨ ਦਿਹਾਤੀ ਪੁਲਿਸ ਦੇ ਗ਼ੈਰ ਹਾਜ਼ਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਵਲੋ “ਜਮਾਨਤੀ ਵਾਰੰਟ” ਜਾਰੀ ਕਰਨ ਦਾ ਚਿਤਾਵਨੀ ਨੋਟਿਸ ਭੇਜਿਆ ਹੈ। ਦੱਸਣਯੋਗ ਹੈ ਕਿ ਅਪਰਾਧਿਕ ਮਾਮਲੇ

Times of Punjab24

ਨਾਭਾ ਕੌਂਸਲ ਚੋਣਾਂ ਵਿੱਚ 99 ਚੋਣ ਉਮੀਦਵਾਰ ਅਜਮਾਉਣਗੇ ਆਪਣੀ ਕਿਸਮਤ।

—ਨਾਮਜਦਗੀ ਵਾਪਸੀ ਦੇ ਆਖਰੀ ਦਿਨ ਕਵਰਿੰਗ ਉਮੀਦਵਾਰਾਂ ਸਣੇ 36 ਨੇ ਨਾਮਜਦਗੀਆਂ ਵਾਪਸ ਲਈਆਂ ਟੀ. ਕੇ. ਸ਼ਰਮਾ ਨਾਭਾ, 19 ਮਈ — ਨਾਭਾ ਕੌਂਸਲ ਚੋਣਾਂ ਲਈ ਨਾਮਜਦਗੀ ਵਾਪਸੀ ਦੇ ਆਖਰੀ ਦਿਨ ਕਵਰਿੰਗ ਉਮੀਦਵਾਰਾਂ ਸਣੇ ਕੁਲ 36 ਚੋਣ ਉਮੀਦਵਾਰਾਂ ਨੇ ਨਾਮਜਾਦਗੀਆਂ ਵਾਪਿਸ ਲੈ ਲਈਆਂ। ਨਾਭਾ ਕੌਂਸਲ ਦੀ ਚੋਣ ਦੇ ਮੈਦਾਨ ਵਿੱਚ ਹੁਣ ਕੁੱਲ 99 ਚੋਣ ਉਮੀਦਵਾਰ ਆਪਣੀ ਕਿਸਮਤ

Times of Punjab24

ਦੱਸਵੀਂ ਕਲਾਸ ਦੇ ਨਤੀਜੇ ‘ਚ ਪ੍ਰੀਤਇੰਦਰ ਸਿੰਘ ਮਾਨ ਰਿਹਾ ਫਸਟ!

–ਸਰਕਾਰੀ ਸਕੂਲ ਥੂਹੀ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ ਟੀ. ਕੇ. ਸ਼ਰਮਾ ਨਾਭਾ, 18 ਮਈ– ਸਰਕਾਰੀ ਹਾਈ ਸਕੂਲ ਥੂਹੀ ਵਿਖੇ ਦੱਸਵੀਂ ਅਤੇ ਅੱਠਵੀਂ ਜਮਾਤ ਦੇ ਮਾਰਚ, 2026 ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਹੈਡਮਿਸਟ੍ਰੈਸ ਮੈਡਮ ਸ੍ਰੀਮਤੀ ਪਰਮਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ। ਦੱਸਵੀਂ ਜਮਾਤ ਵਿੱਚ ਪਹਿਲਾ ਸਥਾਨ ਪ੍ਰੀਤਇੰਦਰ ਸਿੰਘ

Times of Punjab24

ਸਿੱਖਿਆ ਹੀ ਬੱਚਿਆਂ ਨੂੰ ਉੱਜਵਲ ਭਵਿੱਖ ਵੱਲ ਲਿਜਾਣ ਤੇ ਸਮਾਜ ਨੂੰ ਮਜ਼ਬੂਤ ਬਣਾਉਣ ਦਾ ਮਾਧਿਅਮ : ਰਾਜਪਾਲ

–ਨਿਰਮਲ ਕੁਟੀਆ ਖੋਖ-ਕੋਟਲੀ ਵਿਖੇ ਯੰਗ ਨਭਾਈਟਸ ਐਸੋਸੀਏਸ਼ਨ ਵੱਲੋਂ ਕਰਵਾਏ ਸਕੂਲ ਬੈਗ ਵੰਡ ਸਮਾਗਮ ‘ਚ ਪਹੁੰਚੇ ਰਾਜਪਾਲ –ਪਿੰਡ ਖੋਖ ਨੂੰ ਨਸ਼ਾ ਮੁਕਤ ਹੋਣ ਦੇ ਇਨਾਮ ਵਜੋਂ ਰਾਜਪਾਲ ਨੇ 3 ਲੱਖ ਰੁਪਏ ਗ੍ਰਾਂਟ ਦੇਣ ਦਾ ਕੀਤਾ ਐਲਾਨ ਟੀ. ਕੇ. ਸ਼ਰਮਾ ਨਾਭਾ, 18 ਮਈ– ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਾਭਾ ਨੇੜਲੇ ਪਿੰਡ ਖੋਖ-ਕੋਟਲੀ ਸਥਿਤ ਨਿਰਮਲ

Times of Punjab24

ਪਿੰਡ ਭਾਗੀ ਕੇ ਦੇ ਦੁਖੀ ਹੋਏ ਲੋਕਾਂ ਨੇ ਕੀਤੀ ਸੜਕ ਜਾਮ

— ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ  ਸੁਖਮੰਦਰ ਹਿੰਮਤਪੁਰੀ  ਨਿਹਾਲ ਸਿੰਘ ਵਾਲਾ,17 ਮਈ –– ਨੈਸ਼ਨਲ ਹਾਈਵੇ 703 ਤੋਂ ਵਾਇਆ ਫਿਰੋਜ਼ਪੁਰ ਮੁਦਕੀ ਬਾਘਾਪੁਰਾਣਾ ਨਿਹਾਲ ਸਿੰਘ ਵਾਲਾ ਨੂੰ ਜੋੜਦੀ ਸੜਕ ਦੀ ਹਾਲਤ ਏਨੀ ਜ਼ਿਆਦਾ ਬੁਰੀ ਹਾਲਤ ਹੋ ਚੁੱਕੀ ਹੈ ਕਿ ਲੰਘਣ ਵਾਲਿਆਂ ਦਾ ਬਹੁਤ ਜ਼ਿਆਦਾ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਹੀਗੀਰਾ ਤੋਂ ਇਲਾਵਾ ਸੜਕ ਨੇੜਲੇ ਘਰਾਂ ਦੇ

Times of Punjab24

ਆਖਰੀ ਦਿਨ ਨਾਭਾ ਤੋਂ 23 ਆਪ ਉਮੀਦਵਾਰਾਂ ਸਮੇਤ 137 ਚੋਣ ਉਮੀਦਵਾਰਾਂ ਨੇ ਨਾਮਜਦਗੀਆਂ ਦਾਖਲ ਕੀਤੀਆਂ

— ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਨੇ ਕੀਤੇ ਜਿੱਤ ਦੇ ਦਾਅਵ ਟੀ. ਕੇ. ਸ਼ਰਮਾ ਨਾਭਾ, 16 ਮਈ — ਕੌਂਸਲ ਅਤੇ ਨਿਗਮ ਚੋਣਾਂ ਦੀ ਨਾਮਜਾਦਗੀ ਦੇ ਆਖਰੀ ਦਿਨ ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ 35 ਉਮੀਦਵਾਰਾਂ ਨੇ ਇੱਕੋ ਦਿਨ ਨਾਮਜਦਗੀਆਂ ਭਰੀਆਂ। ਇਸ ਤੋਂ ਇਲਾਵਾ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਕਾਂਗਰਸ ਦੇ 35, ਅਕਾਲੀਆਂ ਦੇ 21

Times of Punjab24

ਪੰਜਾਬ ਪਬਲਿਕ ਸਕੂਲ, ਨਾਭਾ ਨੇ ਆਲ ਇੰਡੀਆ ਆਈਪੀਐਸਸੀ ਹਾਕੀ ਲੜਕੇ (ਅੰਡਰ-14) ਚੈਂਪੀਅਨਸ਼ਿਪ-2026 ‘ਤੇ ਕੀਤਾ ਕਬਜ਼ਾ

  — ਪੰਜਾਬ ਪਬਲਿਕ ਸਕੂਲ, ਨਾਭਾ ਨੇ ਦੂਨ ਸਕੂਲ, ਦੇਹਰਾਦੂਨ ਨੂੰ 4-3 ਨਾਲ ਹਰਾ ਕੇ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਟੀ ਕੇ ਸ਼ਰਮਾ ਨਾਭਾ, 16 ਮਈ – ਪੰਜਾਬ ਪਬਲਿਕ ਸਕੂਲ, ਨਾਭਾ ਨੇ ਤਿੰਨ ਦਿਨਾਂ ਆਲ ਇੰਡੀਆ ਆਈਪੀਐਸਸੀ ਹਾਕੀ ਲੜਕੇ (ਅੰਡਰ-14) ਚੈਂਪੀਅਨਸ਼ਿਪ-2026 ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਜਿਸ ਵਿੱਚ ਦੇਸ਼ ਭਰ ਦੇ ਅੱਠ ਪ੍ਰਮੁੱਖ ਪਬਲਿਕ ਸਕੂਲ ਸ਼ਾਮਲ ਸਨ।

Times of Punjab24

ਸ਼ਹੀਦ ਸੁਖਦੇਵ ਜੀ ਦੇ ਜਨਮ ਦਿਵਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਸ਼ਰਧਾ ਦੇ ਫੁੱਲ ਕੀਤੇ ਭੇਟ

–ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਸ਼ਹੀਦ ਸੁਖਦੇਵ ਦੇ ਜੱਦੀ ਘਰ ਤੱਕ ਸਿੱਧੀ ਪਹੁੰਚ ਸੜਕ ਦਾ ਕੀਤਾ ਉਦਘਾਟਨ –ਦੇਸ਼ ਲਈ ਸ਼ਹੀਦਾਂ ਦੀ ਕੁਰਬਾਨੀ ਹਮੇਸ਼ਾ ਯਾਦ ਰਹੇਗੀ: ਪੂਨਮ ਸਿੰਘ –ਨੌਜਵਾਨ ਸਮਾਜਿਕ ਬੁਰਾਈਆਂ ਖ਼ਿਲਾਫ਼ ਅੱਗੇ ਆਉਣ: ਵਧੀਕ ਡਿਪਟੀ ਕਮਿਸ਼ਨਰ –ਸ਼ਹੀਦ ਸੁਖਦੇਵ, ਭਗਤ ਸਿੰਘ ਤੇ ਰਾਜਗੁਰੂ ਦੀ ਸੋਚ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਟਾਈਮਜ਼ ਆਫ਼ ਪੰਜਾਬ ਬਿਊਰੋ ਲੁਧਿਆਣਾ, 15

Times of Punjab24

ਨੀਟ ਪੇਪਰ ਲੀਕ ਮਾਮਲਾ ! 22 ਲੱਖ 79 ਹਜ਼ਾਰ ਬੱਚਿਆਂ ਦੀ ਮਿਹਨਤ ਤੇ ਫੇਰਿਆ ਸੀ ਪਾਣੀ ? ਹੁਣ ਹੋਵੇਗੀ ਦੁਬਾਰਾ ਪ੍ਰੀਖੀਆ

–NEET ਨਵੀਂ ਮਿਤੀ ਦਾ ਐਲਾਨ 21 ਜੂਨ ਨੂੰ ਹੋਵੇਗਾ ਪੇਪਰ –ਕਿਸੇ ਕਾਰਨ ਪੇਪਰ ਤੋਂ ਵਾਂਝੇ ਰਹਿ ਗਏ ਬੱਚੇ ਦੁਬਾਰਾ ਕਰ ਸਕਦੇ ਨੇ ਰਜਿਸਟ੍ਰੇਸ਼ਨ ਟਾਈਮਜ਼ ਆਫ਼ ਪੰਜਾਬ ਬਿਊਰੋ ਨਵੀਂ ਦਿੱਲੀ,15 ਮਈ — ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਭਾਰਤ ਸਰਕਾਰ ਦੀ ਪ੍ਰਵਾਨਗੀ ਨਾਲ NEET-UG ਰੀ-ਪ੍ਰੀਖਿਆ ਦੀ ਨਵੀਂ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਹੁਣ ਇਹ ਪ੍ਰੀਖਿਆ ਐਤਵਾਰ,

Times of Punjab24

ਜ਼ਿਲ੍ਹਾ ਭਾਸ਼ਾ ਅਫਸਰ, ਗੁਰਦਾਸਪੁਰ ਦਫਤਰ ਵੱਲੋਂ ਪੇਂਡੂ ਲਾਇਬ੍ਰੇਰੀਆਂ, ਸਕੂਲਾਂ/ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਲਾਈਬ੍ਰੇਰੀਆਂ ਲਈ ਪੁਸਤਕ ਮੈਚਿੰਗ ਗ੍ਰਾਂਟ ਅਧੀਨ ਪੁਸਤਕਾਂ ਦਿੱਤੀਆਂ ਜਾ ਰਹੀਆਂ ਹਨ

–ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਿਤ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਗੁਰਦਾਸਪੁਰ ਬੀ.ਬਲਾਕ ਕਮਰਾ ਨੰਬਰ 501ਅਤੇ 502 ਤੋਂ ਪੁਸਤਕਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਟਾਈਮਜ਼ ਆਫ਼ ਪੰਜਾਬ ਬਿਊਰੋ ਬਟਾਲਾ, 14 ਮਈ —  ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2026-27 ਅਧੀਨ ਭਾਸ਼ਾ ਵਿਭਾਗ, ਪੰਜਾਬ ਮਾਣਯੋਗ ਡਾਇਰੈਕਟਰ ਭਾਸ਼ਾਵਾਂ ਦੇ ਆਦੇਸ਼ਾਂ ਅਨੁਸਾਰ ਵਿਭਾਗ ਨੂੰ ਪੁਸਤਕ ਮੈਚਿੰਗ ਗ੍ਰਾਂਟ ਪ੍ਰਾਪਤ ਹੋਣ ਸਬੰਧੀ