
ਜੇਲ੍ਹ ਵਾਰਡਰ ਪ੍ਰਭਜੋਤ ਸਿੰਘ ਨੇ ‘ਨੈਸ਼ਨਲ ਸੀਨੀਅਰ ਕਿੱਕਬਾਕਸਿੰਗ ਚੈਂਪੀਅਨਸ਼ਿਪ’ ਵਿੱਚ ਜਿੱਤਿਆ ਸੋਨ ਤਗ਼ਮਾ
ਟਾਈਮਜ਼ ਆਫ਼ ਪੰਜ਼ਾਬ ਬਿਊਰੋ ਪਟਿਆਲਾ, 16 ਸਤੰਬਰ:– ਪੰਜਾਬ ਜੇਲ੍ਹ ਵਿਭਾਗ ਦੇ ਨਾਂ ਇੱਕ ਹੋਰ ਵੱਡੀ ਰਾਸ਼ਟਰੀ ਪ੍ਰਾਪਤੀ ਜੁੜ ਗਈ ਹੈ। ਵਿਭਾਗ ਵਿੱਚ ਬਤੌਰ ਵਾਰਡਰ ਤਾਇਨਾਤ ਪ੍ਰਭਜੋਤ ਸਿੰਘ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਖੇ 8 ਸਤੰਬਰ 2026 ਤੋਂ ਕਰਵਾਈ ‘ਨੈਸ਼ਨਲ ਸੀਨੀਅਰ ਕਿੱਕਬਾਕਸਿੰਗ ਚੈਂਪੀਅਨਸ਼ਿਪ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗ਼ਮਾ ਜਿੱਤ ਕੇ ਸੂਬੇ ਅਤੇ











