ਡੇਰਾ ਪ੍ਰੇਮੀਆਂ ਨੇ ਗੁਰੂ ਪੁੰਨਿਆ ਤੇ ਪਸ਼ੂਆਂ ਲਈ ਚਾਰਾ, ਬੱਚਿਆਂ ਲਈ ਸਟੇਸ਼ਨਰੀ ਵੰਡੀ।
ਕੋਟਕਪੂਰਾ 30 ਜੁਲਾਈ ( ਅਜੈ ਮਨਚੰਦਾ ) ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਚੱਲਦਿਆਂ ਗੁਰੂ ਪੁੰਨਿਆਂ ਦੀ ਖੁਸ਼ੀ ‘ਚ ਬਲਾਕ ਕੋਟਕਪੂਰਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਬੇਜੁਬਾਨ ਪਸ਼ੂਆਂ ਲਈ ਹਰੇ ਚਾਰੇ , ਪੰਛੀਆਂ ਲਈ ਚੋਗਾ, ਲੋੜਵੰਦ ਬੱਚਿਆਂ ਲਈ ਸਟੇਸ਼ਨਰੀ , ਲੋੜਵੰਦ ਬੱਚਿਆਂ ਲਈ ਫਰੂਟ ਦਾ ਪ੍ਰਬੰਧ ਕੀਤਾ। ਇਸ…