
ਨਸ਼ਿਆਂ ਖਿਲਾਫ਼ ਲੜਨ ਵਾਲਾ ਪਰਮਿੰਦਰ ਝੋਟਾ ਦਾ ਹੋਇਆ ਦਿਨ ਦਿਹਾੜੇ ਕਤਲ
–ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਸਨ ਪਰਵਿੰਦਰ ਸਿੰਘ ਝੋਟਾ –ਮੈਡੀਕਲ ਸਟੋਰ ਮਾਲਿਕ ਨੇ ਸਾਰਿਆਮ ਸਾਹਮਣੇ ਤੋਂ ਚਲੀਆਂ ਗੋਲੀਆਂ ਟਾਈਮਜ਼ ਆਫ਼ ਪੰਜਾਬ ਬਿਊਰੋ ਮਾਨਸਾ , 13 ਅਕਤੂਬਰ :– ਮੰਗਲਵਾਰ ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਐਂਟੀ ਡਰੱਗ ਟਾਸਕ ਫੋਰਸ ਦਾ ਸੰਚਾਲਕ ਪਰਵਿੰਦਰ ਸਿੰਘ ਝੋਟਾ ਅਸਲ ’ਚ ਆਪਣੇ ਨਸ਼ਿਆਂ ਖਿਲਾਫ ਅੱਥਰੇ ਜਨੂੰਨ ਦੀ











