
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਪਾਸ ਹੋਣ ’ਤੇ ਮਹਿਲ ਕਲਾਂ ਵਿੱਚ ਸਜਿਆ ਸੁਕਰਾਨਾ ਸਮਾਗਮ
— ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਪਾਸ ਹੋਣ ’ਤੇ ਮਹਿਲ ਕਲਾਂ ਵਿੱਚ ਸਜਿਆ ਸੁਕਰਾਨਾ ਸਮਾਗ — ਵਿਸਾਖੀ ’ਤੇ ਹੋਇਆ ਇਤਿਹਾਸਕ ਫੈਸਲਾ ਸਦੀਆਂ ਤੱਕ ਯਾਦ ਰਹੇਗਾ –ਸਪੀਕਰ ਕੁਲਤਾਰ ਸਿੰਘ ਸੰਧਵਾਂ ਮਹਿਲ ਕਲਾਂ, 2 ਮਈ (ਡਾ. ਮਿੱਠੂ ਮੁਹੰਮਦ) ਸਿੱਖ ਕੌਮ ਲਈ ਅਤਿ ਮਹੱਤਵਪੂਰਨ ਮੰਨੇ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਦੇ ਪਾਸ





