
“ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ – ਸੰਕਲਪ ਅਭਿਆਨ” ਦੇ ਉਦਘਾਟਨੀ ਸਮਾਗਮ ਅਤੇ ਸੇਵਾ ਪਖਵਾਡਾ ਤਹਿਤ ਖੂਨਦਾਨ ਕੈਂਪ ਦਾ ਆਯੋਜਨ
ਟਾਈਮਜ਼ ਆਫ਼ ਪੰਜ਼ਾਬ ਬਿਊਰੋ ਅੰਮ੍ਰਿਤਸਰ 22 ਸਤੰਬਰ — ਮਾਈ ਭਾਰਤ ਅੰਮ੍ਰਿਤਸਰ ਵੱਲੋਂ ਅੱਜ ਅਭਿਮਨਿਊ IAS ਕੋਚਿੰਗ ਦੇ ਖੇਤਰੀ ਕੇਂਦਰ ਵਿਖੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ “ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ – ਸੰਕਲਪ ਅਭਿਆਨ” ਦਾ ਉਦਘਾਟਨੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ਼੍ਰੀ ਪ੍ਰਣਵ ਚਾਵਲਾ, ਜ਼ਿਲ੍ਹਾ











