— ਸਫ਼ਾਈ ਸੇਵਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਲਗਾਏ ਨਾਅਰੇ।
ਟਾਈਮਜ਼ ਆਫ਼ ਪੰਜਾਬ ਬਿਊਰੋ
ਸੁਖਮੰਦਰ ਹਿੰਮਤਪੁਰੀ/ ਜਗਵੀਰ ਅਜ਼ਾਦ
ਨਿਹਾਲ ਸਿੰਘ ਵਾਲਾ,30 ਜੁਲਾਈ — ਬੀਤੇ ਦਿਨੀ ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਪੁਲੀਸ ਵੱਲੋ ਅੰਨੇਵਾਹ ਲਾਠੀਚਾਰਜ ਕੀਤਾ ਗਿਆ। ਇਸ ਵਿੱਚ ਕਈ ਸਫਾਈ ਸੇਵਕ ਜਖਮੀ ਵੀ ਹੋਏ ਪੁਲੀਸ ਵੱਲੋ ਕੀਤੇ ਇਸ ਲਾਠੀਚਾਰਜ ਦਾ ਸੇਕ ਪੂਰੇ ਪੰਜਾਬ ਵਿੱਚ ਵਿੱਚ ਪੁੱਜਾ ਹੈ। ਜਿਸ ਕਾਰਨ ਸਫਾਈ ਸੇਵਕਾਂ ਨੇ 30 ਜੁਲਾਈ ਨੂੰ ਪੰਜਾਬ ਦਾ ਸੱਦਾ ਦਿੱਤਾ ਗਿਆ। ਇਸ ਸੱਦੇ ਦੌਰਾਨ ਨਿਹਾਲ ਸਿੰਘ ਦੇ ਬਜ਼ਾਰ ਸਫ਼ਾਈ ਸੇਵਕਾਂ ਦੇ ਹੱਕ ਵਿੱਚ ਪੂਰੀ ਤਰਾਂ ਬੰਦ ਕੀਤੇ ਗਏ ਬੰਦ ਦੌਰਾਨ ਸਫ਼ਾਈ ਸੇਵਕਾਂ ਨੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਦਿਆ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਇਸ ਸਮੇਂ ਦੁਕਾਨਾਂ ਬੰਦ ਕਰਕੇ ਉਨਾਂ ਨੂੰ ਸਮਰਥਨ ਦਿੱਤਾ ਹੈ। ਸਹਿਰ ਦੀਆਂ ਸਾਰੀਆਂ ਦੁਕਾਨਾਂ, ਸਬਜੀ
ਮੰਡੀ,ਫਰੂਟ ਮੰਡੀ, ਪੂਰੀ ਤਰਾਂ ਨਾਲ ਬੰਦ ਰਹੀ ਆਮ ਲੌਕਾਂ ਦੀ ਸਹੂਲਤ ਲਈ ਮੈਂ ਡੀਕਲ ਸਟੋਰ, ਦੁੱਧ ਵਗੈਰਾਂ ਦੀਆਂ ਦੁਕਾਨਾਂ ਖੁਲੀਆਂ ਰਹੀਆਂ, ਸਰਕਾਰੀ ਦਫਤਰਾਂ ਵਿੱਚ ਵੀ ਆਮ ਲੋਕਾਂ ਦਾ ਆਉਣਾ ਜਾਣ ਬਿਲਕੁਲ ਹੀ ਘੱਟ ਰਿਹਾ
- 0
- 0
- 0
- 0














