ਪੰਜਾਬ

Times of Punjab24

ਮੋਹਾਲੀ ਵਿੱਚ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਦੀ ਸ਼ੁਰੂਆਤ

–ਭਗਵੰਤ ਸਿੰਘ ਮਾਨ ਸਰਕਾਰ ਦੇ ਯਤਨਾ ਸਦਕਾ ਪੰਜਾਬ ਨੂੰ ਖੂਬਸੂਰਤ ਬਣਾਉਣ ਦਾ ਸੁਪਨਾ ਜਲਦੀ ਤੋਂ ਜਲਦੀ ਕੀਤਾ ਜਾਵੇਗਾ ਪੂਰਾ : ਸਰਬਜੀਤ ਸਿੰਘ ਸਮਾਣਾ –ਮੋਹਾਲੀ ‘ਚ ਬਲੌਂਗੀ ਵਾਲੇ ਪਾਸਿਓਂ ਐਂਟਰੀ ਤੇ ਚਲਾਇਆ ਗਿਆ ਸਫਾਈ ਅਭਿਆਨ ਟਾਈਮਜ਼ ਆਫ਼ ਪੰਜਾਬ ਬਿਊਰੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਸਤੰਬਰ:– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ੁਰੂ

Times of Punjab24

ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਰੰਗੇ ਹੱਥੀਂ ਕਾਬੂ

ਟਾਈਮਜ਼ ਆਫ਼ ਪੰਜਾਬ ਬਿਊਰੋ ਪਟਿਆਲਾ, 9 ਸਤੰਬਰ :– ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਬੀ.ਡੀ.ਪੀ.ਓ. ਦਫ਼ਤਰ ਭੂਨਰਹੇੜੀ, ਜ਼ਿਲ੍ਹਾ ਪਟਿਆਲਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਗੁਰਜੰਟ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ

Times of Punjab24

ਕੁਦਰਤ ਦੇ ਰਾਖੇ ! ਸੰਸਥਾ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਾਏ ਅੱਖਾਂ ਦੇ ਕੈਂਪ ਵਿੱਚ 140 ਮਰੀਜ਼ਾਂ ਦੀ ਜਾਂਚ ਹੋਈ

–ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ : ਚੇਅਰਮੈਨ ਰਜਿੰਦਰ ਜੈਨ ਕਾਕਾ ਬੌਬੀ ਸਹਿਜ਼ਲ ਜਗਰਾਉਂ, 9 ਸਤੰਬਰ — ਕੁਦਰਤ ਦੇ ਰਾਖੇ ਸੰਸਥਾ ਜੋ ਕਿ ਆਏ ਦਿਨ ਸਮਾਜਿਕ ਕਾਰਜਾਂ ਨੂੰ ਅੰਜਾਮ ਦਿੰਦੀ ਆ ਰਹੀ ਹੈ ,ਲੜੀ ਨੂੰ ਜਾਰੀ ਰੱਖਦਿਆਂ ਅੱਜ ਫ਼ਿਰ ਇਸ ਸੰਸਥਾ ਵੱਲੋਂ ਸਿਵਲ ਹਸਪਤਾਲ ਸਿਹਤ ਵਿਭਾਗ ਜਗਰਾਉ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ

Times of Punjab24

ਮੇਅਰ ਵੱਲੋਂ ਆਪਸੀ ਭਾਈਚਾਰਕ ਸਾਂਝ ਤੇ ਸਦਭਾਵਨਾ ਦਾ ਸੰਦੇਸ਼ ਦਿੰਦੀਆਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸਾਂ ਰਵਾਨਾ

ਟਾਈਮਜ਼ ਆਫ਼ ਪੰਜਾਬ ਬਿਊਰੋ ਬਠਿੰਡਾ, 9 ਸਤੰਬਰ :– ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਵਾਰਡ ਨੰਬਰ 23 ਤੋਂ ਸ਼੍ਰੀ ਦਰਬਾਰ ਸਾਹਿਬ, ਹਰਿਦੁਆਰ ਤੇ ਰਿਸ਼ੀਕੇਸ਼ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ

Times of Punjab24

ਪੰਜਾਬ ਮਹਿਲਾ ਕਮਿਸ਼ਨ ਵੱਲੋਂ ਮੌੜ ਵਿਖੇ ‘ਸ਼ੀ ਰਨਜ਼–2026’ ਮੈਰਾਥਨ ਕਰਵਾਈ ਗਈ

–ਔਰਤਾਂ ਅੱਜ ਦੇ ਸਮਾਜ ਵਿੱਚ ਕਿਸੇ ਪੱਖੋਂ ਵੀ ਘੱਟ ਨਹੀਂ : ਚੇਅਰਪਰਸਨ ਰਾਜ ਲਾਲੀ ਗਿੱਲ –ਮਹਿਲਾਵਾਂ ਨੇ ਵੱਡੀ ਗਿਣਤੀ ‘ਚ ਮੈਰਾਥਨ ਵਿੱਚ ਲਿਆ ਹਿੱਸਾ Timas of Punjab ਮੌੜ ਮੰਡੀ (ਬਠਿੰਡਾ), 9 ਸਤੰਬਰ :–ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਅੱਜ ਮੌੜ ਵਿਖੇ ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਵਿਸ਼ੇਸ਼ ਤੌਰ ’ਤੇ

Times of Punjab24

ਭਾਜਪਾ ਵੱਲੋਂ ਮੋਹਨਜੀਤ ਸਿੰਘ ਸ਼ੇਰੋਂ ਉੱਪਰ ਹੋਏ ਅੱਤਿਆਚਾਰ ਅਤੇ ਗੁਲਜ਼ਾਰ ਸਿੰਘ ਦੀ ਹੋਈ ਕਥਿਤ ਮੌਤ ਖ਼ਿਲਾਫ਼ ਰੋਸ਼ ਪ੍ਰਦਰਸ

ਬੌਬੀ ਸਹਿਜ਼ਲ  ਜਗਰਾਓਂ, 9 ਸਤੰਬਰ — ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਦੀ ਅਗਵਾਈ ਹੇਠ ਗੇਜਾ ਰਾਮ ਸੂਬਾ ਮੀਤ ਪ੍ਰਧਾਨ ਸਮੇਤ ਭਾਜਪਾਈਆਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜ਼ਾਲਮ ਮਾਨ ਸਰਕਾਰ ਵੱਲੋਂ ਪਿੰਡ ਸ਼ੇਰੋ ਵਿੱਚ ਨਸ਼ੇ ਦੇ ਖ਼ਿਲਾਫ਼ ਸੱਚ ਬੋਲਣ ਲਈ ਮੋਹਨਜੀਤ ਤੇ ਹੋਏ ਅੱਤਿਆਚਾਰ ਅਤੇ ਗੁਲਜ਼ਾਰ ਸਿੰਘ ਦੀ ਮੌਤ ਦੇ ਕਥਿਤ ਜ਼ਿੰਮੇਵਾਰ

Times of Punjab24

ਐੱਸਡੀਐੱਮ ਬਾਦਲ ਦੀਨ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

–18 ਸਾਲ ਦੀ ਉਮਰ ਵਾਲੇ ਨਵੇਂ ਵੋਟਰ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ਼ ਕਰਵਾਉਣ ਬੌਬੀ ਸਹਿਜ਼ਲ ਜਗਰਾਉਂ, 9 ਸਤੰਬਰ — ਸਥਾਨਕ ਐਸਡੀਐਮ ਬਾਦਲ ਦੀਨ ਵੱਲੋਂ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹੁਣ ਤੱਕ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ (Claims & Objections) ਦੀ ਸੂਚੀ ਮੁਹੱਈਆ

Times of Punjab24

ਖ਼ਸਤਾ ਹਾਲਤ ਵਿੱਚ ਪੁੱਜਿਆ ਨਾਭਾ ਦਾ ਇਕਲੌਤਾ ਰੇਲਵੇ ਕਰਾਸਿੰਗ ਪੁੱਲ

–ਦੇਖਭਾਲ ਨਾ ਹੋਣ ਕਾਰਨ ਬਾਹਰ ਨਿਕਲੇ ਪੁੱਲ ਦੇ ਲੋਹੇ ਦੇ ਏਂਗਲ ਹਾਦਸਿਆਂ ਨੂੰ ਦੇਣ ਲੱਗੇ ਸੱਦਾ ਟੀ. ਕੇ. ਸ਼ਰਮਾ ਨਾਭਾ, 09 ਸਤੰਬਰ– ਹਲਕਾ ਨਾਭਾ ਦਾ ਇਕਲੌਤਾ ਰੇਲਵੇ ਕਰਾਸਿੰਗ ਪੁੱਲ ਖਸਤਾ ਹਾਲਤ ਵਿੱਚ ਪੁੱਜਣ ਕਾਰਨ ਚਰਚਾਵਾਂ ਵਿੱਚ ਆ ਗਿਆ ਹੈ। ਦੱਸਣਯੋਗ ਹੈ ਕਿ ਹਲਕਾ ਨਾਭਾ ਦਾ ਇਹ ਇਕਲੌਤਾ ਰੇਲਵੇ ਕਰਾਸਿੰਗ ਪੁੱਲ ਨਾਭਾ ਵਿਚੋ ਲੰਘਦੇ ਰੇਲਵੇ ਦੇ

Times of Punjab24

ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਖੇ ਜਿਲ੍ਹਾ ਪੱਧਰੀ ਟੀਚਿੰਗ ਲਰਨਿੰਗ ਮੇਟਰੀਆਲ ਪ੍ਰਦਰਸ਼ਨੀ ਲਗਾਈ ਗਈ

–ਪਟਿਆਲਾ ਜਿਲ੍ਹੇ ਦੇ 16 ਬਲਾਕਾਂ ਦੀਆਂ ਟੀਮਾਂ ਨੇ ਗਣਿਤ, ਪੰਜਾਬੀ ਅਤੇ ਅੰਗਰੇਜ਼ੀ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਟੀ. ਕੇ. ਸ਼ਰਮਾ ਨਾਭਾ, 09 ਸਤੰਬਰ– ਜਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਨਾਭਾ ਵੱਲੋਂ ਜ਼ਿਲਾ ਪੱਧਰੀ ਟੀਚਿੰਗ ਲਰਨਿੰਗ ਮਟੀਰੀਅਲ ਪ੍ਰਦਰਸ਼ਨੀ ਲਗਾਈ ਗਈ। ਇਸ ਵਿੱਚ ਪਟਿਆਲਾ ਜਿਲੇ ਦੇ 16 ਬਲਾਕਾਂ ਵਿੱਚੋਂ ਗਣਿਤ, ਪੰਜਾਬੀ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਪਹਿਲਾ ਸਥਾਨ ਪ੍ਰਾਪਤ

Times of Punjab24

ਨਾਭਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਵਿੱਚ ਕਾਂਟੇਦਾਰ ਟੱਕਰ !

–ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਕੈਸ਼ੀਅਰ ਦੇ ਅਹੁਦਿਆਂ ‘ਤੇ ਹੋਵੇਗਾ ਸਖ਼ਤ ਮੁਕਾਬਲਾ। ਟੀ.ਕੇ. ਸ਼ਰਮਾ ਨਾਭਾ, 09 ਸਤੰਬਰ– ਨਾਭਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਵਿੱਚ ਇਸ ਵਾਰ ਸਖ਼ਤ ਕਾਂਟੇਦਾਰ ਟੱਕਰ ਦੇਖਣ ਨੂੰ ਮਿਲੇਗੀ। ਬਾਰ ਦੀਆਂ ਚੋਣਾਂ ਲਈ ਕੁੱਲ 314 ਵਕੀਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਚੋਣਾਂ ਰਿਟਰਨਿੰਗ ਅਧਿਕਾਰੀ ਆਰ ਐਸ ਜੱਸੜ ਅਤੇ ਏ ਆਰ