ਰੋਸ ਪ੍ਰਦਰਸ਼ਨ

Times of Punjab24

ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ ‘ਤੇ ਪੁਲਿਸ ਵਲੋਂ ਪੰਜ ਨਾਮਜਦ, ਪਿੰਡ ਵਾਸੀਆਂ ‘ਚ ਭਾਰੀ ਰੋਹ

ਟਾਈਮਜ਼ ਆਫ਼ ਪੰਜਾਬ ਬਿਊਰੋ ਨਿਹਾਲ ਸਿੰਘ ਵਾਲਾ, 31 ਮਈ – ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਦੇ ਇੱਕ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ ‘ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਵਲੋਂ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ. ਅਨਵਰ

Times of Punjab24

ਸਵਾਲਾਂ ਦੇ ਘੇਰੇ ‘ਚ ਨਾਭਾ ਦੇ ਵਾਰਡ 18 ਦਾ ਚੋਣ ਨਤੀਜਾ ! ਐਲਾਨੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ ਕਰਾਰ

ਟੀ. ਕੇ. ਸ਼ਰਮਾ ਨਾਭਾ, 29 ਮਈ– ਨਾਭਾ ਦੇ ਵਾਰਡ ਨੰਬਰ 18 ਦਾ ਚੋਣ ਨਤੀਜਾ ਉਸ ਸਮੇਂ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਜਦੋਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੀਨੀਅਰ ਕਾਂਗਰਸੀ ਜਸਦੀਪ ਨਿੱਕੂ ਦੀ ਅਗਵਾਈ ਹੇਠ ਕਾਂਗਰਸੀਆ ਨੇ ਸਥਾਨਕ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਦੋਸ਼ ਲਗਾ ਦਿੱਤੇ। ਦਿਲਚਸਪ ਹੈ ਕਿ ਵਾਰਡ ਨੰਬਰ 18 ਦੇ ਪਹਿਲਾਂ

Times of Punjab24

ਪੰਜਾਬ ‘ਚ ਵੱਧ ਰਹੇ ਰਾਜਨੀਤਿਕ ਟਕਰਾਅ ਅਤੇ ਖੂਨੀ ਘਟਨਾਕ੍ਰਮ ਚਿੰਤਾਜਨਕ: ਸ਼ਿੰਕੂ, ਕਲਪਨਾ

–ਕਿਹਾ: ਸਿਆਸੀ ਆਗੂ ਆਪਣੀ ਬੋਲੀ ਅਤੇ ਵਿਵਹਾਰ ‘ਚ ਸੰਜਮ ਵਰਤਣ ਟੀ ਕੇ ਸ਼ਰਮਾ  ਨਾਭਾ, 19 ਮਈ – ਉੱਘੇ ਐਨ.ਆਰ.ਆਈ ਪ੍ਰਮੋਟਰ ਸ਼ਿੰਕੂ ਆਸਟ੍ਰੇਲੀਆ ਤੇ ਉਨਾਂ ਦੀ ਪਤਨੀ ਕਲਪਨਾ ਮੋਦਗਿਲ ਨੇ ਪੰਜਾਬ ‘ਚ ਵਧ ਰਹੀਆਂ ਰਾਜਨੀਤਿਕ ਦੂਸ਼ਣਬਾਜੀਆਂ, ਆਪਸੀ ਟਕਰਾਵਾਂ ਅਤੇ ਇਸ ਕਾਰਨ ਸਾਹਮਣੇ ਆ ਰਹੀਆਂ ਖੂਨੀ ਘਟਨਾਵਾਂ ‘ਤੇ ਡੂੰਗੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਰੁਝਾਨ ਪੰਜਾਬ

Times of Punjab24

ਪੁਲਿਸ ਅਧਿਕਾਰੀਆਂ ਖ਼ਿਲਾਫ਼ “ਵਾਰੰਟ” ਜਾਰੀ ਕਰਨ ਦੀ ਚਿਤਾਵਨੀ, ਮਾਮਲਾ ਥਾਣੇ ਮੂਹਰੇ ਬੈਠੇ ਪੀੜ੍ਹਤਾਂ ‘ਤੇ ਪੁਲਿਸ ਅੱਤਿਆਚਾਰਾਂ ਦਾ

ਜਸਵੰਤਰਾਏ ਜਗਰਾਓਂ, 19 ਮਈ – ਨਜਾਇਜ਼ ਹਿਰਾਸਤ ਵਿੱਚ ਅੱਤਿਆਚਾਰਾਂ ਦੇ ਮਾਮਲੇ ‘ਚ ਐਫ਼ਆਈਆਰ ਦਰਜ ਕਰਨ ਅਤੇ ਡੀਡੀਆਰ ਪਾਉਣ ਸਬੰਧੀ ਕੀਤੀ ਗਈ ਕਾਰਵਾਈ ਰਿਪੋਰਟ ਦੇ ਕੇਸ ਦੀ ਸੁਣਵਾਈ ਦੌਰਾਨ ਦਿਹਾਤੀ ਪੁਲਿਸ ਦੇ ਗ਼ੈਰ ਹਾਜ਼ਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਵਲੋ “ਜਮਾਨਤੀ ਵਾਰੰਟ” ਜਾਰੀ ਕਰਨ ਦਾ ਚਿਤਾਵਨੀ ਨੋਟਿਸ ਭੇਜਿਆ ਹੈ। ਦੱਸਣਯੋਗ ਹੈ ਕਿ ਅਪਰਾਧਿਕ ਮਾਮਲੇ

Times of Punjab24

ਪਿੰਡ ਭਾਗੀ ਕੇ ਦੇ ਦੁਖੀ ਹੋਏ ਲੋਕਾਂ ਨੇ ਕੀਤੀ ਸੜਕ ਜਾਮ

— ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ  ਸੁਖਮੰਦਰ ਹਿੰਮਤਪੁਰੀ  ਨਿਹਾਲ ਸਿੰਘ ਵਾਲਾ,17 ਮਈ –– ਨੈਸ਼ਨਲ ਹਾਈਵੇ 703 ਤੋਂ ਵਾਇਆ ਫਿਰੋਜ਼ਪੁਰ ਮੁਦਕੀ ਬਾਘਾਪੁਰਾਣਾ ਨਿਹਾਲ ਸਿੰਘ ਵਾਲਾ ਨੂੰ ਜੋੜਦੀ ਸੜਕ ਦੀ ਹਾਲਤ ਏਨੀ ਜ਼ਿਆਦਾ ਬੁਰੀ ਹਾਲਤ ਹੋ ਚੁੱਕੀ ਹੈ ਕਿ ਲੰਘਣ ਵਾਲਿਆਂ ਦਾ ਬਹੁਤ ਜ਼ਿਆਦਾ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਹੀਗੀਰਾ ਤੋਂ ਇਲਾਵਾ ਸੜਕ ਨੇੜਲੇ ਘਰਾਂ ਦੇ

Times of Punjab24

ਆਖਰੀ ਦਿਨ ਨਾਭਾ ਤੋਂ 23 ਆਪ ਉਮੀਦਵਾਰਾਂ ਸਮੇਤ 137 ਚੋਣ ਉਮੀਦਵਾਰਾਂ ਨੇ ਨਾਮਜਦਗੀਆਂ ਦਾਖਲ ਕੀਤੀਆਂ

— ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਨੇ ਕੀਤੇ ਜਿੱਤ ਦੇ ਦਾਅਵ ਟੀ. ਕੇ. ਸ਼ਰਮਾ ਨਾਭਾ, 16 ਮਈ — ਕੌਂਸਲ ਅਤੇ ਨਿਗਮ ਚੋਣਾਂ ਦੀ ਨਾਮਜਾਦਗੀ ਦੇ ਆਖਰੀ ਦਿਨ ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ 35 ਉਮੀਦਵਾਰਾਂ ਨੇ ਇੱਕੋ ਦਿਨ ਨਾਮਜਦਗੀਆਂ ਭਰੀਆਂ। ਇਸ ਤੋਂ ਇਲਾਵਾ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਕਾਂਗਰਸ ਦੇ 35, ਅਕਾਲੀਆਂ ਦੇ 21

Times of Punjab24

1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ ਪ੍ਰਿੰਸੀਪਲ ਨਾਭਾ ਦਾ ਕੀਤਾ ਗਿਆ ਘਿਰਾਓ

ਟੀ. ਕੇ. ਸ਼ਰਮਾ ਨਾਭਾ, 14 ਮਈ– ਅੱਜ ਸਰਕਾਰੀ ਕਾਲਜ ਨਾਭਾ ਦੇ ਪ੍ਰਿੰਸੀਪਲ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਮਹਿਲਾ ਸਹਾਇਕ ਪ੍ਰੋਫੈਸਰਾਂ ਨੂੰ ਗਲਤ ਸ਼ਬਦਾਵਲੀ ਬੋਲਣ ਅਤੇ 1158 ਸਹਾਇਕ ਪ੍ਰੋਫੈਸਰਾਂ ਦੀ ਸੀਨਿਅਰਤਾ ਨੂੰ ਰੱਦ ਕਰਨ ਖਿਲਾਫ਼ ਫ਼ਰੰਟ ਵੱਲੋਂ ਪ੍ਰਿੰਸੀਪਲ ਦਾ ਘਿਰਾਓ ਕੀਤਾ ਗਿਆl ਜਿਕਰਯੋਗ ਹੈ ਕਿ ਅਗਸਤ 2025 ਵਿੱਚ ਸੁਪਰੀਮ ਕੋਰਟ ਵੱਲੋਂ 1158 ਸਹਾਇਕ ਪ੍ਰੋਫੈਸਰਾਂ

Times of Punjab24

ਨਰੇਗਾ ਕਾਮਿਆਂ ਵੱਲੋ ਕੱਚੇ ਸਫਾਈ ਸੇਵਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ

–-ਜਿਸ ਪੱਧਰ ਤੇ ਕੱਚੇ ਸਫਾਈ ਸੇਵਕਾਂ ਨੂੰ ਲੋੜ ਹੋਵੇਗੀ, ਹਰ ਸੰਭਵ ਮਦਦ ਕਰਾਂਗੇ : ਗਦਾਈਆ ਟੀ. ਕੇ. ਸ਼ਰਮਾ ਨਾਭਾ, 14 ਮਈ– ਪੰਜਾਬ ਭਰ ਵਿੱਚ ਮਿਉਂਸਪਲ ਕਮੇਟੀਆਂ ਦੇ ਕੱਚੇ ਕਾਮਿਆਂ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ) ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਇਹਨਾਂ ਦੇ ਸੰਘਰਸ਼

Times of Punjab24

ਅਚਾਨਕ ਆਏ ਮਿੰਨੀ ਤੁਫਾਨ ਨੇ ਠੇਕੇ ਤੇ ਲੈ ਕੇ ਬੀਜੀ ਸਬਜ਼ੀ ਦਾ ਕੀਤਾ ਭਾਰੀ ਨੁਕਸਾਨ।

ਸੁਖਮੰਦਰ ਹਿੰਮਤਪੁਰੀ/ ਜਗਵੀਰ ਅਜ਼ਾਦ ਨਿਹਾਲ ਸਿੰਘ ਵਾਲਾ,11 ਮਈ –-ਅੱਜ ਦੁਪਹਿਰ ਵੇਲੇ ਆਏ ਚੱਕਰਵਾਤੀ ਤੁਫਾਨ ਨੇ ਜਿੱਥੇ ਬਿਜਲੀ ਦੇ ਖੰਭਿਆਂ ਦਰੱਖਤਾਂ ਦਾ ਦਾ ਭਾਰੀ ਕੀਤਾ ਹੈ ਉਥੇ ਸਬਜ਼ੀ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਨਿਹਾਲ ਸਿੰਘ ਵਾਲਾ ਤੈ ਲੈਕੇ ਭਾਗੀਕੇ ਹਿੰਮਤਪੁਰਾ, ਬਿਲਾਸਪੁਰ,ਲੁਹਾਰਾ ਆਦਿ ਪਿੰਡਾਂ ਵਿੱਚ ਬੌਰੀਆ ਸਿੱਖਾਂ ਵੱਲੋਂ ਠੇਕੇ ਤੇ ਜ਼ਮੀਨ ਲੈ ਕੇ ਸਬਜ਼ੀ

Times of Punjab24

‘ਆਪ’ ਵੱਲੋਂ ਭਾਜਪਾ ਵਿਰੁੱਧ ਮੋਰਚਾ,ਪੰਜਾਬੀ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ: ਡਾ. ਬਲਬੀਰ ਸਿੰਘ

ਟਾਈਮਜ਼ ਆਫ਼ ਪੰਜਾਬ ਬਿਊਰੋ ਚੰਡੀਗੜ੍ਹ 10 ਮਈ — ਆਮ ਆਦਮੀ ਪਾਰਟੀ  ਨੇ ਐਤਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁੱਧ ਸੂਬਾ ਵਿਆਪੀ ਪ੍ਰਦਰਸ਼ਨ ਸ਼ੁਰੂ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਗੈਰ-ਭਾਜਪਾ ਸਰਕਾਰਾਂ ਨੂੰ ਅਸਥਿਰ ਕਰਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ